Business Khas

Latest news
ਜਗਨ ਨਾਥ ਰੱਥ ਯਾਤਰਾ ਤੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਏ ਗਏ ਲੰਗਰ ਜਲੰਧਰ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਆਯੋਜਨ; ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਹਿੱਸਾ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝੱਗੜੇ ਦੌਰਾਨ ਇੱਕ ਧਿਰ ਵੱਲੋਂ ਫਾਇਰਿੰਗ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਿਚਾਲੇ CJP ਅਤੇ ਮੋਦੀ ਸਰਕਾਰ ਵਿਚਾਲੇ ਅਹਿਮ ਮੀਟਿੰਗ ਮਾਵਾਂ ਧੀਆਂ ਸਤਿਕਾਰ ਯੋਜਨਾ 1 ਅਗਸਤ ਨੂੰ ਫਿਰ ਖ਼ਾਤਿਆਂ ‘ਚ ਆਉਣਗੇ ਪੈਸੇ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਇਤਿਹਾਸਕ ਸੁਧਾਰ ਕੀਤੇ : ਮੋਹਿੰਦਰ ਭਗਤ ਦਿੱਲੀ ਜੰਤਰ-ਮੰਤਰ ‘ਚ CJP ਕਾਰਕੁਨਾਂ ਤੇ ਨਿਹੰਗਾਂ ਵਿਚਾਲੇ ਝੜਪ ਕੀ ਔਰਤਾਂ ਨੂੰ ਹੁਣ ਨਹੀਂ ਮਿਲਣਗੇ 3000-4500 ਰੁਪਏ ? ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ ਐਜੁਕੇਸ਼ਨ ਸਿਸਟਮ ਉਨ੍ਹਾਂ ਦੇ ਅਸਤੀਫੇ ਨਾਲ ਸੁਧਰਦਾ ਹੈ ਤਾਂ ਉਹ ਅਹੁਦਾ ਛੱਡਣ ਨੂੰ ਤਿਆਰ

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਚਾਰ ਲੋਕਾਂ ਦੀ ਮੌਤ

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਦਰਅਸਲ, ਜੰਮੂ ਦੇ ਰਾਮਬਨ ਜ਼ਿਲ੍ਹੇ 'ਚ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਜ਼ਬਰਦਸਤ ਜ਼ਮੀਨ ਖਿਸਕ ਗਈ।…

Continue Readingਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਚਾਰ ਲੋਕਾਂ ਦੀ ਮੌਤ

ਮੌਸਮ ਵਿਭਾਗ ਨੇ ਅੱਜ ਵੀ ਯੂਪੀ ਲਈ ਰੈੱਡ ਜਾਰੀ ਕੀਤਾ ਅਲਰਟ,ਸਕੂਲ ਬੰਦ

ਬਾਰਿਸ਼ ਨੇ ਉੱਤਰ ਪ੍ਰਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਹਾਲਾਤ ਨੂੰ ਵੇਖਦੇ ਹੋਏ ਕਈ ਜ਼ਿਲ੍ਹਿਆਂ ਵਿਚ ਅੱਜ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਲਖਨਾਊ ਵਿਚ ਕੱਲ੍ਹ ਵੀ ਸਕੂਲ…

Continue Readingਮੌਸਮ ਵਿਭਾਗ ਨੇ ਅੱਜ ਵੀ ਯੂਪੀ ਲਈ ਰੈੱਡ ਜਾਰੀ ਕੀਤਾ ਅਲਰਟ,ਸਕੂਲ ਬੰਦ

ਕੇਬਲ ਟੰਗਣ ਲਈ ਅਤੇ ਜਰੂਰੀ ਮੁਰੰਮਤ ਕਰਵਾਉਣ ਲਈ ਬਿਜਲੀ ਬੰਦ ਰਹੇਗੀ

ਜਲੰਧਰ, (ਬਿੳੂਰੋ)-ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੋਪਹਿਰ 2 ਵਜੇ ਤਕ 132 ਕੇ ਵੀ ਅਰਬਨ ਅਸਟੇਟ ਸ/ਸਟੇਸ਼ਨ ਤੋਂ ਚਲਦੇ 11 ਕੇ ਵੀ ਗੋਲ ਮਾਰਕੀਟ ਅਤੇ 66 ਕੇ ਵੀ ਅਰਬਨ ਅਸਟੇਟ…

Continue Readingਕੇਬਲ ਟੰਗਣ ਲਈ ਅਤੇ ਜਰੂਰੀ ਮੁਰੰਮਤ ਕਰਵਾਉਣ ਲਈ ਬਿਜਲੀ ਬੰਦ ਰਹੇਗੀ

ਗੁਰਦਵਾਰਾ ਤੀਜੀ ਪਾਤਸ਼ਾਹੀ ਏਕਤਾ ਵਿਹਾਰ ਦਾ 23ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਜਲੰਧਰ, (ਬਿਨੈਸਖਾਸ ਬਿੳੂਰੋ)-ਗੁਰੂਦਵਾਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ ਵਿਖੇ ਗੁਰੂਦਵਾਰਾ ਸਾਹਿਬ ਦਾ ੨੩ ਵਾਂ ਸਥਾਪਨਾ ਦਿਵਸ ਸਮੂਹ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਵਲੋਂ ਬੜੇ ਹੀ…

Continue Readingਗੁਰਦਵਾਰਾ ਤੀਜੀ ਪਾਤਸ਼ਾਹੀ ਏਕਤਾ ਵਿਹਾਰ ਦਾ 23ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਐਨ. ਐਸ.ਐਸ. ਵਿਭਾਗ ਵੱਲੋਂ ਪ੍ਰੇਰਣਾਤਮਕ ਭਾਸ਼ਣ ਕਰਵਾਇਆ

ਜਲੰਧਰ, (ਮਿੰਕਲ)-ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਐਨ. ਐਸ.ਐਸ. ਵਿਭਾਗ ਵੱਲੋਂ ਇੱਕ ਰੋਜ਼ਾ ਪ੍ਰੇਰਣਾਤਮਕ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਮੱੁਖ ਮਹਿਮਾਨ ਦੇ ਤੌਰ ਤੇ ਸ਼੍ਰੀ. ਰੁਪਾਂਸ਼ ਅਸ਼ਵਨੀ ਜੀ ਵਿਦਿਆਰਥੀਆਂ ਦੇ ਰੂ-ਬ-ਰੂ…

Continue Readingਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਐਨ. ਐਸ.ਐਸ. ਵਿਭਾਗ ਵੱਲੋਂ ਪ੍ਰੇਰਣਾਤਮਕ ਭਾਸ਼ਣ ਕਰਵਾਇਆ

ਐਚ.ਐਮ.ਵੀ. ਵਿਖੇ ਪਹੁੰਚੀ ਪੰਜਾਬੀ ਫਿਲਮ ਬੂਹੇ- ਬਾਰੀਆਂ ਦੀ ਟੀਮ

ਜਲੰਧਰ, (ਸੰਜੇ ਸ਼ਰਮਾ)-ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਪੰਜਾਬੀ ਫਿਲਮ ਬੂਹੇ-ਬਾਰੀਆਂ ਦੀ ਪ੍ਰਮੋਸ਼ਨ ਲਈ ਪੰਜਾਬੀ ਫਿਲਮ ਸਿਤਾਰਾ ਨੀਰੂ ਬਾਜਵਾ ਸਹਿਤ ਉਨ੍ਹਾਂ ਦੀ…

Continue Readingਐਚ.ਐਮ.ਵੀ. ਵਿਖੇ ਪਹੁੰਚੀ ਪੰਜਾਬੀ ਫਿਲਮ ਬੂਹੇ- ਬਾਰੀਆਂ ਦੀ ਟੀਮ

ਬਾਜ਼ਾਰ ‘ਚ ਵਿਕ ਰਹੀਆਂ ਇਹ ਦੋ ਨਕਲੀ ਦਵਾਈਆਂ, WHO ਨੇ ਕੀਤਾ ਅਲਰਟ

ਕੈਂਸਰ ਅਤੇ ਲੀਵਰ ਦੀਆਂ ਨਕਲੀ ਦਵਾਈਆਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ਦੇ ਅਲਰਟ ਤੋਂ ਬਾਅਦ ਭਾਰਤ ਨੇ ਆਪਣੀ ਸਖਤੀ ਵਧਾ ਦਿੱਤੀ ਹੈ। WHO ਨੇ ਡਰੱਗ ਸੁਰੱਖਿਆ ਚੇਤਾਵਨੀਆਂ ਦੇ…

Continue Readingਬਾਜ਼ਾਰ ‘ਚ ਵਿਕ ਰਹੀਆਂ ਇਹ ਦੋ ਨਕਲੀ ਦਵਾਈਆਂ, WHO ਨੇ ਕੀਤਾ ਅਲਰਟ

Gadar-2 ਦੀ ਸਫ਼ਲਤਾ ਤੋਂ ਬਾਅਦ ਸੰਨੀ ਦਿਓਲ ਨੇ ਅਫਵਾਹਾਂ ‘ਤੇ ਤੋੜੀ ਚੁੱਪੀ

ਅਨਿਲ ਸ਼ਰਮਾ ਨਿਰਦੇਸ਼ਿਤ 'ਗਦਰ 2' ਨੇ ਦਰਸ਼ਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਸਿਨੇਮਾ ਪ੍ਰੇਮੀ ਆਪਣੇ ਆਪ ਨੂੰ ਸਿਨੇਮਾਘਰਾਂ 'ਚ ਆਉਣ ਤੋਂ ਰੋਕ ਨਹੀਂ ਸਕੇ। ਸਾਲ 2001 'ਚ ਰਿਲੀਜ਼ ਹੋਈ ਫਿਲਮ…

Continue ReadingGadar-2 ਦੀ ਸਫ਼ਲਤਾ ਤੋਂ ਬਾਅਦ ਸੰਨੀ ਦਿਓਲ ਨੇ ਅਫਵਾਹਾਂ ‘ਤੇ ਤੋੜੀ ਚੁੱਪੀ

ਲਾੜੇ ਦੇ ਤੀਜੇ ਵਿਆਹ ‘ਤੇ ਪੁੱਜੀ ਔਰਤ ਨੇ ਕੀਤਾ ਹੰਗਾਮਾ,ਬਰਾਤੀਆਂ ਦੀ ਹੋਈ ਕੁੱਟਮਾਰ

ਪੰਜਾਬ ਦੇ ਜਲਾਲਾਬਾਦ ਵਿੱਚ ਵਿਆਹ ਦੇ ਮੰਡਪ ਵਿੱਚ ਇੱਕ ਔਰਤ ਨੇ ਪਹੁੰਚ ਕੇ ਲਾੜੇ ਅਤੇ ਉਸ ਦੀ ਹੋਣ ਵਾਲੀ ਪਤਨੀ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਡਿਵੀਜ਼ਨ ਵਿੱਚ ਹੋਈ ਲੜਾਈ…

Continue Readingਲਾੜੇ ਦੇ ਤੀਜੇ ਵਿਆਹ ‘ਤੇ ਪੁੱਜੀ ਔਰਤ ਨੇ ਕੀਤਾ ਹੰਗਾਮਾ,ਬਰਾਤੀਆਂ ਦੀ ਹੋਈ ਕੁੱਟਮਾਰ

ਦੇਰ ਰਾਤ ਬੰਗਾਲ ਦੀ ਖਾੜੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ

ਦੇਰ ਰਾਤ ਬੰਗਾਲ ਦੀ ਖਾੜੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਾਤ 1.29 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨਾਲ ਹੀ ਇਸ…

Continue Readingਦੇਰ ਰਾਤ ਬੰਗਾਲ ਦੀ ਖਾੜੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ