Business Khas

Latest news
ਕਥਾ ਵਰਗੇ ਪਵਿੱਤਰ ਸਬਦ ਨੂੰ ਟਾਂਚ ਬਣਾ ਕੇ ਬੋਲਣ ਵਾਲੇ ਚੰਦੂਮਾਜਰਾ ਨੂੰ ਅਕਾਲ ਤੱਖਤ ਤੇ ਤਲਬ ਕੀਤਾ ਜਾਵੇ ਸਿੱਖ ਤਾਲਮੇਲ AAP leader murders: 'ਆਪ' ਆਗੂ ਨੇ ਆਪਣੇ ਹੀ ਭਰਾ ਦਾ ਕਰ ਦਿੱਤਾ ਕਤਲ ਸਿੱਖੀ ਦੀ ਚੜਦੀਕਲਾ ਲਈ ਤਿਆਗ ਕਰਨ ਵਾਲਿਆਂ ਇਤਹਾਸ ਭਰਿਆ ਪਿਆ जरूरतों वाले बच्चों और सीनियर सिटीजन होम के बुजुर्गों के साथ साझा की दिवाली की खुशियां ਜਾਗਰੂਕਤਾ ਦਾ ਹੋਕਾ, ਜੀ.ਐਨ.ਡੀ.ਯੂ. ਰੀਜਨਲ ਕੈਂਪਸ ਜਲੰਧਰ ਵੱਲੋਂ ਕਾਨੂੰਨੀ ਸਾਖਰਤਾ ਦਾ ਵੀ ਸੁਨੇਹਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੁੱਤਰ ਸਮੇਤ ਅਕਾਲੀ ਦਲ ‘ਚ ਹੋਣਗੇ ਸ਼ਾਮਲ, ਸੁਖਬੀਰ ਬਾਦਲ ਕਰਵਾਉਣਗੇ ਸ਼ਮੂਲੀਅਤ फराह खान का नए एक्टर्स पर तंज, बोलीं- आज के सितारों में कॉन्फिडेंस की कमी ‘ਸਾਡੇ ਬਜ਼ੁਰਗ, ਸਾਡਾ ਮਾਣ’ ਤਹਿਤ ਆਦਮਪੁਰ ਵਿਖੇ ਲਗਾਇਆ ਕੈਂਪ, 150 ਬਜ਼ੁਰਗਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ, DA ਵਿੱਚ 3 ਫ਼ੀਸਦੀ ਵਾਧਾ ਸ਼ਲਾਘਾਯੋਗ ਕਦਮ : ਅਮ੍ਰ... ਸਾਡੇ ਬਜ਼ੁਰਗ, ਸਾਡਾ ਮਾਣ’ ਤਹਿਤ ਆਦਮਪੁਰ ਵਿਖੇ ਲਗਾਇਆ ਕੈਂਪ, 150 ਬਜ਼ੁਰਗਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ
You are currently viewing ਕਥਾ ਵਰਗੇ ਪਵਿੱਤਰ ਸਬਦ ਨੂੰ ਟਾਂਚ ਬਣਾ ਕੇ ਬੋਲਣ ਵਾਲੇ ਚੰਦੂਮਾਜਰਾ ਨੂੰ ਅਕਾਲ ਤੱਖਤ ਤੇ ਤਲਬ ਕੀਤਾ ਜਾਵੇ ਸਿੱਖ ਤਾਲਮੇਲ

ਕਥਾ ਵਰਗੇ ਪਵਿੱਤਰ ਸਬਦ ਨੂੰ ਟਾਂਚ ਬਣਾ ਕੇ ਬੋਲਣ ਵਾਲੇ ਚੰਦੂਮਾਜਰਾ ਨੂੰ ਅਕਾਲ ਤੱਖਤ ਤੇ ਤਲਬ ਕੀਤਾ ਜਾਵੇ ਸਿੱਖ ਤਾਲਮੇਲ

ਕਥਾ ਵਰਗੇ ਪਵਿੱਤਰ ਸਬਦ ਨੂੰ ਟਾਂਚ ਬਣਾ ਕੇ ਬੋਲਣ ਵਾਲੇ ਚੰਦੂਮਾਜਰਾ ਨੂੰ ਅਕਾਲ ਤੱਖਤ ਤੇ ਤਲਬ ਕੀਤਾ ਜਾਵੇ ਸਿੱਖ ਤਾਲਮੇਲ ਕਮੇਟੀ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਥਾ ਦਾ ਬੁਹਤ ਹੀ ਮਹਾਤਮ ਦੱਸਿਆ ਗਿਆ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿਚ ਫੁਰਮਾਉਂਦੇ ਹਨ ਸਭ ਤੇ, ਉੱਤਮ ਹਰਿ ਕਿ ਕਥਾ, ਅਤੇ ਇਸ ਤੋਂ ਇਲਾਵਾ ਬਾਣੀ ਵਿਚ ਦਰਜ ਹੈ ਕਥਾ ਕੀਰਤਨ ਸੁਖਦਾਈ,ਪਰ ਇਕ ਮੌਕਾਪ੍ਰਸਤ ਲੀਡਰ ਚੰਦੂਮਾਜਰਾ ਇਕ ਪ੍ਰੈਸ ਕਾਨਫਰੰਸ ਵਿਚ ਕਥਾ ਸਬਦ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਟਿੱਚਰ ਕਰ ਰਿਹਾ ਹੈ ਜੌ ਕਿ ਬਾਣੀ ਦਾ ਬੁਹਤ ਵੱਡਾ ਅਪਮਾਨ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਗੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਹਰਪ੍ਰੀਤ ਸਿੰਘ ਸੋਨੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਪਰ ਹਰ ਸਿੱਖ ਲਈ ਬਾਣੀ ਸਰਬਉਚ ਹੈ ਕਿਸੇ ਮੌਕਾਪ੍ਰਸਤ ਲੀਡਰ ਨੂੰ ਇਹ ਅਧਿਕਾਰ ਕਿਸੇ ਕੀਮਤ ਤੇ ਨਹੀਂ ਦਿੱਤਾ ਉਹ ਸਿੱਖ ਕੌਮ ਦੀਆਂ ਉੱਚ ਪ੍ਰੰਪਰਾਵਾਂ ਦਾ ਮਜ਼ਾਕ ਉਡਾਏ ਓਹਨਾ ਨੇ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਕਿ ਚੰਦੂਮਾਜਰਾ ਨੂੰ ਤੁਰੰਤ ਸ੍ਰੀ ਅਕਾਲ ਤੱਖਤ ਤੇ ਤਲਬ ਕੀਤਾ ਜਾਵੇ ਨਾਲ ਹੀ ਸੁਖਬੀਰ ਸਿੰਘ ਬਾਦਲ ਤੋਂ ਵੀ ਸਪਸਟੀ ਕਰਨ ਲਿਆ ਜਾਵੇ ਉਹ ਚੰਦੂਮਾਜਰਾ ਦੀ ਇਸ ਹਰਕਤ ਤੇ ਹਸ ਰਿਹਾ ਸੀ ਉਕਤ ਆਗੂਆਂ ਤੇ ਸਪਸ਼ਟ ਕੀਤਾ ਕਿ ਅਗਰ ਜਥੇਦਾਰ ਸਾਹਿਬ ਜੀ ਨੇ ਇਸ ਨੂੰ ਅਕਾਲ ਤੱਖਤ ਸਾਹਿਬ ਤੇ ਤਲਬ ਨਾ ਕੀਤਾ ਤਾਂ ਸਾਨੂੰ ਇਸ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ