Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਰਿਸ਼ਭ ਪੰਤ ਹੋਏ ਗੰਭੀਰ ਜ਼ਖਮੀ, ਮੈਚ ਤੋਂ ਹੋਏ ਬਾਹਰ

ਰਿਸ਼ਭ ਪੰਤ ਹੋਏ ਗੰਭੀਰ ਜ਼ਖਮੀ, ਮੈਚ ਤੋਂ ਹੋਏ ਬਾਹਰ

ਰਿਸ਼ਭ ਪੰਤ ਗੰਭੀਰ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਲਈ ਖੜਾ ਹੋਣਾ ਵੀ ਔਖਾ ਹੋ ਗਿਆ ਸੀ। ਇਹ ਘਟਨਾ ਹੋਣ ਤੋਂ ਪਹਿਲਾਂ ਪੰਤ 37 ਰਨ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਲਾਰਡਜ਼ ਟੈਸਟ ਦੌਰਾਨ ਵੀ ਉਨ੍ਹਾਂ ਦੀ ਉਂਗਲੀ ‘ਚ ਸੱਟ ਲੱਗੀ ਸੀ, ਜਿਸ ਕਰਕੇ ਉਹ ਵਿਕਟਕੀਪਿੰਗ ਨਹੀਂ ਕਰ ਸਕੇ। ਪੰਤ ਦੇ ਸੱਟ ਲੱਗਣ ਤੋਂ ਬਾਅਦ ਮੈਡੀਕਲ ਟੀਮ ਮੈਦਾਨ ਵਿੱਚ ਆਈ ਅਤੇ ਮੈਚ ਕੁਝ ਸਮੇਂ ਲਈ ਰੁਕ ਗਿਆ। ਇਹ ਮਾਮਲਾ ਭਾਰਤੀ ਇਨਿੰਗ ਦੇ 68ਵੇਂ ਓਵਰ ਦੌਰਾਨ ਵਾਪਰਿਆ, ਜਦੋਂ ਕਿ ਕ੍ਰਿਸ ਵੋਕਸ ਗੇਂਦਬਾਜ਼ੀ ਕਰ ਰਹੇ ਸਨ। ਓਵਰ ਦੀ ਚੌਥੀ ਗੇਂਦ ‘ਤੇ ਰਿਸ਼ਭ ਪੰਤ ਨੇ ਰਿਵਰਸ ਸਵੀਪ ਮਾਰਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਨ੍ਹਾਂ ਦੇ ਸੱਜੇ ਪੈਰ ‘ਤੇ ਲੱਗ ਗਈ। ਇੰਗਲੈਂਡ ਟੀਮ ਨੇ LBW ਲਈ ਅਪੀਲ ਕੀਤੀ, ਜਿਸਨੂੰ ਅੰਪਾਇਰ ਨੇ ਖਾਰਜ ਕਰ ਦਿੱਤਾ, ਪਰ ਦੂਜੇ ਪਾਸੇ ਪੰਤ ਦਰਦ ਨਾਲ ਕਰਾਹ ਰਹੇ ਸਨ। ਉਨ੍ਹਾਂ ਲਈ ਮੈਡੀਕਲ ਟੀਮ ਨੂੰ ਬੁਲਾਇਆ ਗਿਆ ਅਤੇ ਅੰਪਾਇਰਾਂ ਨੇ ਡ੍ਰਿੰਕਸ ਬਰੇਕ ਦਾ ਇਸ਼ਾਰਾ ਦੇ ਦਿੱਤਾ। ਮੈਡੀਕਲ ਟੀਮ ਨੇ ਮੈਦਾਨ ‘ਤੇ ਹੀ ਪੰਤ ਦੀ ਹਾਲਤ ਦੀ ਜਾਂਚ ਕੀਤੀ, ਜਿਸ ਕਾਰਨ ਮੈਚ ਕਾਫੀ ਦੇਰ ਤੱਕ ਰੁਕਿਆ ਰਿਹਾ।