Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਕਪੂਰਥਲਾ ਵਿਖੇ, ਸ਼੍ਰੀ ਰਾਮ ਨਵਮੀ ਮੌਕੇ, ਸਨਾਂਤਨ ਧਰਮ ਸ਼ਭਾ ਕਪੂਰਥਲਾ ਵਲ੍ਹੋਂ, ਇੱਕ ਵਿਸ਼ਾਲ ਸ਼ੋਭਾ ਯਾਤਰਾ

ਕਪੂਰਥਲਾ ਵਿਖੇ, ਸ਼੍ਰੀ ਰਾਮ ਨਵਮੀ ਮੌਕੇ, ਸਨਾਂਤਨ ਧਰਮ ਸ਼ਭਾ ਕਪੂਰਥਲਾ ਵਲ੍ਹੋਂ, ਇੱਕ ਵਿਸ਼ਾਲ ਸ਼ੋਭਾ ਯਾਤਰਾ

ਅੱਜ ਕਪੂਰਥਲਾ ਵਿਖੇ, ਸ਼੍ਰੀ ਰਾਮ ਨਵਮੀ ਮੌਕੇ, ਸਨਾਂਤਨ ਧਰਮ ਸ਼ਭਾ ਕਪੂਰਥਲਾ ਵਲ੍ਹੋਂ, ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਐਮ ਐਲ ਏ ਸ ਸਰਬਜੀਤ ਸਿੰਘ ਮੱਕੜ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਸ ਮੱਕੜ ਨੇ ਇਸ ਮੌਕੇ ਸਾਰੇ ਕਪੂਰਥਲਾ ਵਾਸੀਆ ਨੂੰ ਸ਼੍ਰੀ ਰਾਮ ਨਵਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਨੂੰ ਸ਼੍ਰੀ ਪ੍ਰਭੂ ਰਾਮ ਜੀ ਦੇ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਤਾਂ ਕਿ ਇਸ ਵਿਸ਼ਵ ਵਿਚ ਆਪਸੀ ਭਾਈਚਾਰਾ ਅਤੇ ਪਿਆਰ ਕਾਇਮ ਰਹਿ ਸਕੇ, ਇਸ ਮੌਕੇ, ਰਾਮ ਨਵਮੀ ਉੱਤਸਵ ਕਮੇਟੀ ਸ ਮੱਕੜ ਨੂੰ ਸਨਮਾਨਿਤ ਕੀਤਾ ਗਿਆ.. ਇਸ ਮੌਕੇ ਰਾਮ ਨਵਮੀ ਉੱਤਸਵ ਕਮੇਟੀ ਦੇ ਪ੍ਰਧਾਨ ਸੁਭਾਸ਼ ਮੁਕਰੰਦੀ, ਰਾਕੇਸ਼ ਚੋਪੜਾ, ਚੇਤੰਨ ਸੂਰੀ, ਵਿਜੈ ਖੋਸਲਾ,ਰਾਜੇਸ਼ ਪਾਸੀ, ਧਰਮਪਾਲ ਮਹਾਜਨ, ਪਵਨ ਧੀਰ, ਐਡਵੋਕੇਟ ਪਿਯੂਸ਼ ਮਨਚੰਦਾ, ਵਿਕੀ ਗੁਜਰਾਲ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਵਿਕਰਮ ਭੂੰਟਾਂਨੀਂ , ਸ਼ਾਮ ਭੂਟਾਨੀ, ਯਸ਼ ਮਹਾਜਨ, ਨੱਥੂ ਰਾਮ ਮਹਾਜਨ, ਸਤੀਸ਼ ਮਹਾਜਨ, ਨਰੇਸ਼ ਸੇਠੀ, ਮਦਾਵ ਪ੍ਰਸ਼ਰ, ਪ੍ਰਿੰਸ ਕੌਸ਼ਲ, ਆਦਿ ਹਾਜ਼ਿਰ ਸਨ।