Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਨਿਗਮ ਚੋਣ ਲਈ ਵਾਰਡ 45 ਰਿਤਿਕਾ ਭਗਤ ਨੇ ਦਿੱਤਾ ਪੱਤਰ

ਨਿਗਮ ਚੋਣ ਲਈ ਵਾਰਡ 45 ਰਿਤਿਕਾ ਭਗਤ ਨੇ ਦਿੱਤਾ ਪੱਤਰ

ਜਲੰਧਰ, (ਸੰਜੇ ਸ਼ਰਮਾ)-ਨਗਰ ਨਿਗਮ ਚੋਣ ਨੂੰ ਲੈ ਕੇ ਆਖੀਰ ਦਿਨ ਬੀਜੇਪੀ ਮੁੱਖ ਦਫਤਰ ਵਿਚ ਭਾਰੀ ਮਾਤਰਾ ਵਿਚ ਅਲਗ-ਅਲਗ ਵਾਰਡਾਂ ਤੋਂ ਆਵੇਦਨ ਪੱਤਰ ਜਮ੍ਹਾ ਕਰਵਾਏ। ਇਸ ਦੌਰਾਨ ਭਾਰਗੋ ਕੈਂਪ ਤੋਂ ਰਿਤਿਕਾ ਭਗਤ ਨੇ ਅਪਣਾ ਨਾਮ ਸੌਂਪ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਆਪਣੇ ਵਾਰਡ ਵਿਚ ਹਰ ਵਕਤ ਕਰਵਾਉਣ ਲਈ ਖੜੀ ਰਹਾਂਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰੀ ਆਸ ਹੈ ਮੇਰੇ ਇਲਾਕਾ ਵਾਸੀ ਮੈਨੂੰ ਜਿਤਾਉਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਵਾਰਡ 45 ਤੋਂ ਬੀਜੇਪੀ ਉਮੀਦਵਾਰ ਕੌਂਸਲਰ ਦੀ ਚੋਣ ਲਈ ਨਾਮ ਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪਾਪਾ ਸਤਪਾਲ ਭਗਤ ਬੀਜੇਪੀ ਪਾਰਟੀ ਨਾਲ ਕਾਫੀ ਸਮੇਂ ਜੁੜੇ ਹੋਏ ਹਨ। ਇਸ ਮੌਕੇ ’ਤੇ ਅਨਿਲ ਮਿਨਿਆ, ਮਦਲ ਲਾਲ ਭਗਤ, ਅਸ਼ੋਕ ਸ਼ਰੀਨ ਆਦਿ ਨਜਰ ਆਏ।