Business Khas

ਫਿਲਮ ਅਭਿਨੇਤਰੀ ਜੂਹੀ ਚਾਵਲਾ ਨੇ ਫੈਂਨਸ ਕੀਤਾ ਨਰਾਜ

ਮੁੰਬਈ, (ਬਿਊਰੋ)-ਹਿੰਦੀ ਫਿਲਮਾਂ ’ਚ ਕੰਮ ਕਰਨ ਵਾਲੀ ਜੂਹੀ ਚਾਵਲਾ ਦੇ ਫੈਂਨਸ ਨੇ ਏਅਪੋਰਟ ’ਤੇ ਫੋਟੋ ਖਿਚਵਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਸਾਫ ਇੰਗਨੌਰ ਕਰ ਦਿੱਤਾ। ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰ ਹੋ ਰਿਹਾ ਹੈ। ਜਿਸ ਵਿਚ ਸਾਫ ਦੇਖਿਆ ਗਿਆ ਹੈ ਕਿ ਕਿਸੇ ਫੈਨਸ ਨੇ ਜੂਹੀ ਚਾਵਲਾ ਨੂੰ ਕਿਹਾ ਕਿ ਜੂਹੀ ਮੈਡਮ ਫੋਟੋ ਖਿਚਵਾਉਣੀ ਹੈ। ਜੂਹੀ ਚਾਵਲਾ ’ਤੇ ਅਮੀਰ ਖਾਨ ਦੀ ਫਿਲਮਾਂ ਲੋਕ ਕਾਫੀ ਪਸੰਦ ਹਨ। ਉਨ੍ਹਾਂ ਦੀ ਜੋੜੀ ਸੁਪਰ ਹਿੱਟ ਮੰਨੀ ਜਾਂਦੀ ਹੈ।