Business Khas

Latest news
अखिल भारतीय स्कूल जागरूकता अभियान ‘सुरक्षित बचपन अभियान’ की शुरुआत ਮੋਦੀ ਸਰਕਾਰ ਨੇ ਪੰਜਾਬ ਦੇ ਅਨੁਸੂਚਿਤ ਭਾਈਚਾਰੇ ਲਈ ਇਤਿਹਾਸਕ ਉਪਰਾਲੇ ਕੀਤੇ: ਵਿਜੇ ਸਾਂਪਲਾ ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ रश्मिका मंदाना ने अपने पति के बारे में क्या कहा जिसकी हो रही है चर्चा? बिन्यामिन नेतन्याहू के सातवीं बार इसराइल का प्रधानमंत्री बनने में ये हैं चुनौतियां ਬਿਨਾਂ ਨੰਬਰ ਪਲੇਟ ਦੇ ਸੜਕਾਂ ’ਤੇ ਦੌੜ ਰਹੀਆਂ ਟਰਾਲੀਆਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਉੱਠੇ ਸਵਾਲ CM ਬੋਲੇ- ਸਰਕਾਰੀ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਚਾਂਦੀ ਡਿੱਗੀ, ਜਾਣੋ ਕੀ ਹੋਰ ਡਿੱਗਣਗੀਆਂ ਕੀਮਤਾਂ ? ਅਮਿਤ ਸ਼ਾਹ ਟਿੱਪਣੀ ਮਾਮਲੇ ਵਿੱਚ ਰਾਹੁਲ ਗਾਂਧੀ ਬਰੀ, ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਣਾਇਆ ਫੈਸਲਾ
You are currently viewing ਸਿੱਧੂ ਮੂਸੇਵਾਲਾ ਦੇ ਵਰਲਡ ਟੂਰ” ਦਾ ਐਲਾਨ! ਹੋਲੋਗ੍ਰਾਮ 3D ਤਕਨੀਕ ਨਾਲ ਆਵੇਗਾ ਸਾਹਮਣੇ!

ਸਿੱਧੂ ਮੂਸੇਵਾਲਾ ਦੇ ਵਰਲਡ ਟੂਰ” ਦਾ ਐਲਾਨ! ਹੋਲੋਗ੍ਰਾਮ 3D ਤਕਨੀਕ ਨਾਲ ਆਵੇਗਾ ਸਾਹਮਣੇ!

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ, ਭਾਵਨਾਵਾਂ ਅਤੇ ਉਮੀਦਾਂ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਪੋਸਟ ਦਾ ਟਾਈਟਲ “ਸਾਈਨਡ ਟੂ ਗੌਡ 2026 ਵਰਲਡ ਟੂਰ” ਹੈ। ਇਸ ਦੇ ਨਾਲ, ਮੂਸੇਵਾਲਾ ਦੀ ਟੀਮ ਨੇ ਇੱਕ ਰਹੱਸਮਈ, ਪਰ ਉਤਸ਼ਾਹਜਨਕ ਸੰਕੇਤ ਦਿੱਤਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕ ਇਸਨੂੰ ਇੱਕ ਵੱਡੀ ਅਤੇ ਖੁਸ਼ਖਬਰੀ ਵਜੋਂ ਦੇਖ ਰਹੇ ਹਨ। ਇਹ ਟਾਈਟਲ ਸਿੱਧੂ ਮੂਸੇਵਾਲਾ ਦੀ ਅਥਾਹ ਪ੍ਰਸਿੱਧੀ ਅਤੇ ਉਸਦੀ ਕਲਾਤਮਕ ਸ਼ੈਲੀ ਦੇ ਅਨੁਸਾਰ ਹੀ ਜਾਪਦਾ ਹੈ। “ਸਾਈਨਡ ਟੂ ਗੌਡ” ਸਿੱਧੂ ਦੀ ਸ਼ਖਸੀਅਤ ਅਤੇ ਉਸਦੇ ਅੰਦਾਜ਼ ਨੂੰ ਦਰਸਾਉਂਦਾ ਹੈ ਅਤੇ ਸਾਲ 2026 ਵਿਚ ਇਕ World Tour ਵੱਲ ਇਸ਼ਾਰਾ ਕਰਦਾ ਹੈ।