Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਅਕਾਲ ਤੱਖਤ ਦੀ ਸ੍ਰਪ੍ਰਸਤੀ ਹੇਠ ਅਕਾਲੀ ਦੱਲ ਦੀ ਹੋਣ ਜਾ ਰਹੀ ਮੁੱੜ ਸੁਰਜੀਤੀ ਦਾ ਹਿੱਸਾ ਬਣਨ ਦੀ ਲੋੜ

ਅਕਾਲ ਤੱਖਤ ਦੀ ਸ੍ਰਪ੍ਰਸਤੀ ਹੇਠ ਅਕਾਲੀ ਦੱਲ ਦੀ ਹੋਣ ਜਾ ਰਹੀ ਮੁੱੜ ਸੁਰਜੀਤੀ ਦਾ ਹਿੱਸਾ ਬਣਨ ਦੀ ਲੋੜ

ਆਨੀ ਹਰਪ੍ਰੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਤਾਂ ਨੂੰ ਵੱਧ ਚੜ ਕਿ ਸ਼੍ਰੀ ਅਕਾਲ ਤੱਖਤ ਦੀ ਸ੍ਰਪ੍ਰਸਤੀ ਹੇਠ ਅਕਾਲੀ ਦੱਲ ਦੀ ਹੋਣ ਜਾ ਰਹੀ ਮੁੱੜ ਸੁਰਜੀਤੀ ਦਾ ਹਿੱਸਾ ਬਣਨ ਦੀ ਲੋੜ ਹੈ ਤਾਂ ਜੋ ਅਕਾਲ ਤੱਖਤ ਸਾਹਿਬ ਦੇ ਹੁੱਕਮ ਨਾਮੇ ਦੀ ਵਾਰ ਵਾਰ ਉਲੰਘਣਾ ਕਰਨ ਵਾਲਿਆ ਨੂੰ ਕਰਾਰਾ ਜਵਾਬ ਮਿੱਲ ਸਕੇ।ਨਜਦੀਕੀ ਪਿੰਡ ਭੂਰਾ ਕੋਹਨਾ ਵਿੱਖੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਜਨਮ ਦਿਨ ਤੇ ਕਰਵਾਏ ਗਏ ਧਾਰਮਿੱਕ ਸਮਾਗਮ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਵਕਤ ਆਏ ਗਾ ਇੰਨਾ ਲੋਕਾਂ ਤੇ ਅਕਾਲ ਤੱਖਤ ਸਾਹਿਬ ਦੇ ਹੁੱਕਮ ਨਾਮੇ ਸੰਗਤ ਸੱਖਤੀ ਨਾਲ ਲਾਗੂ ਕਰਵਾਏਗੀ ਤੇ ਇਹਨਾ ਦਾ ਵੀ ਇੱਥੇ ਉਹੀ ਹਾਲ ਹੋਵੇਗਾ ਜੋ ਮਹਾਰਾਸ਼ਟ ਚ ਸ਼ਿਵ ਸੈਨਾ ਦਾ ਹੋਇਆ ਹੈ ਤੇ ਉਸ ਸਮੇਂ ਇੰਨਾ ਨੂੰ ਅਕਾਲੀ ਦੱਲ ਚੋ ਧੂੰਹ ਕੇ ਬਾਹਰ ਕੱਢਿਆ ਜਾਵੇਗਾ।ਉਨਾ ਅੱਗੇ ਇਹ ਵੀ ਦੱਸਿਆ ਕਿ ਜਿਹੜੇ ਲੋਕ ਰੋਜ਼ਾਨਾ ਮੇਰੇ ਤੇ ਤੋਹਮਤਾਂ ਲਗਾ ਰਹੇ ਹਨ । ਹੁਣ ਉਹ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਿਰੁੱਧ ਤੋਹਮਤਾਂ ਲਗਾਉਣ ਦੀ ਤਿਆਰੀ ਕਰ ਰਹੇ ਹਨ।ਜਿਸ ਦਾ ਪ੍ਰਚਾਰ ਅੱਗਲੇ ਦਿਨਾ ਚ ਭਗੋੜਿਆ ਦੀ ਟੋਲੀ ਦੇ ਬੰਦੇ ਕਰਦੇ ਨਜ਼ਰ ਆਉਣਗੇ

ਕਿਉਂਕਿ ਉਨਾ ਵੱਲੋ ਸਿੰਘ ਸਾਹਿਬ ਜੀ ਦੇ ਪਿੱਛਲੇ ਸਮਾਗਮਾਂ ਦੀਆਂ ਤਸਵੀਰਾਂ ਖੰਖਾਲੀਆ ਜਾ ਰਹੀਆ ਹਨ।ਪਰ ਅਫਸੋਸ ਜਿੰਨਾਂ ਲੋਕਾਂ ਦੀ ਸੇਵਾ ਅਕਾਲ ਤੱਖਤ ਸਾਹਿਬ ਦੀ ਸ਼ਾਨ ਨੂੰ ਕਾਇਮ ਰੱਖਣ ਦੀ ਲਗਾੰਈ ਹੋਈ ਹੈ।ਉਨਾ ਚ ਕੁੱਝ ਨੌ ਸਿੱਖੀਏ ਘੁਸਪੈਠ ਕਰਕੇ ਲਗਾਤਾਰ ਅਕਾਲ ਤੱਖਤ ਸਾਹਿਬ ਜੀ ਦੇ ਸਿਧਾਤਾ,ਮਰਿਆਦਾ ਤੇ ਪ੍ਰਮਪਰਾਵਾ ਦਾ ਘਾਣ ਕਰਦੇ ਆ ਰਹੇ ਹਨ।ਉਹ ਲੋਕ ਤਾਂ ਦਿੱਲੀ ਤੋਂ ਟੈਂਕ ਲੈ ਕੇ ਅਕਾਲ ਤੱਖਤ ਤੇ ਵਾਰ ਕਰਨ ਲਈ ਆਏ ਸਨ ਪਰ ਇਹ ਨੌ ਸਿੱਖੀਏ ਲੋਕ ਵੀ ਸ਼ੋਸ਼ਲ ਮੀਡੀਆ ਤੇ ਅਕਾਲ ਤੱਖਤ ਜੀ ਦੀ ਅਜਮਲ ਨੂੰ ਰੋਲਣ ਦਾ ਕੰਮ ਕਰਨ ਲੱਗ ਪਏ ਹਨ।ਸਾਬਕਾ ਸਾਸਦ ਪ੍ਰੋ ਪ੍ਰੇਮ ਸਿੰਘ ਚੱਦੂਮਾਜਰਾ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਅਕਾਲ ਤੱਖਤ ਵੱਲੋ ਬਣਾਈ ਗਈ ਕਮੇਟੀ ਵੱਲੋ ਅਕਾਲੀ ਦੱਲ ਦੀ ਮੁੱੜ ਸੁਰਜੀਤੀ ਲਈ ਭਰਤੀ ਜੋ ਕਿ 18 ਮਾਰਚ ਤੋਂ ਅੰਮ੍ਰਿਤਸਰ ਵਿੱਖੇ ਚਾਲੂ ਕੀਤੀ ਜਾ ਰਹੀ ਹੈ।ਜਿੱਸ ਚ ਮਾਝੇ ਦੇ ਲੋਕਾਂ ਨੂੰ ਅੱਗੇ ਲੱਗਣ ਦੀ ਜ਼ਿਆਦਾ ਲੋੜ ਹੈ ।ਜਿੱਸ ਤਰਾ ਕਿਸੇ ਸਮੇਂ ਅਕਾਲੀ ਸਰਮੁੱਖ ਸਿੰਘ ਝਬਾਲ ਨੇ ਅਕਾਲੀ ਦੱਲ ਨੂੰ ਸੁਰਜੀਤ ਕਰਨ ਲਈ ਮਾਝੇ ਦੀ ਧਰਤੀ ਤੋਂ ਸ਼ੁਰੂਆਤ ਕੀਤੀ ਸੀ।ਉਨਾ ਕਮੇਟੀ ਮੈਂਬਰ ਬੀਬੀ ਸਤਵੰਤ ਕੋਰ ਦੀ ਨਿੰਦਾ ਕਰਨ ਵਾਲਿਆ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਸ਼ਹੀਦ ਪਰਿਵਾਰ ਦੀ ਬੇਟੀ ਵਿਰੁੱਧ ਸੰਗਤ ਕੁੱਝ ਵੀ ਬਰਦਾਸ਼ਤ ਨਹੀਂ ਕਰੇਗੀ।ਇਸ ਤੋਂ ਪਹਿਲਾਂ ਸਮਾਗਮ ਦੇ ਮੁੱਖ ਪ੍ਰਬੰਧਕ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜਤ ਸਿੰਘ ਗਿੱਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਈਆਂ ਸਾਰੀਆਂ ਸ਼ਖਸ਼ੀਅਤਾ ਨੂੰ ਸਿਰੋਪਾਉ ਦੇ ਕੇ ਸਨਮਾਨ ਕੀਤਾ ਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਚੜ ਕਿ ਅਕਾਲ ਤੱਖਤ ਸਾਹਿਬ ਤੋਂ ਭਗੋੜਿਆ ਨੂੰ ਸਬਕ ਸਿਖਾਉਣ ਲਈ ਅਕਾਲੀ ਦੱਲ ਦੀ 18 ਮਾਰਚ ਤੋਂ ਚਾਲੂ ਹੋਣ ਜਾ ਰਹੀ ਭਰਤੀ ਚ ਸ਼ਾਮਲ ਹੋਣ।ਇਸ ਸਮਾਗਮ ਨੂੰ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ,ਭਾਈ ਮੋਹਕਮ ਸਿੰਘ,ਡਾਕਟਰ ਮਨਜੀਤ ਸਿੰਘ ਭੋਮਾ,ਫੈਡਰੇਸ਼ਨ ਆਗੂ ਅਜੀਤ ਸਿੰਘ ਲ਼ੱਖੀਆ ਰਾਜਸਥਾਨ,ਸਾਬਕਾ ਜਿੱਲਾ ਪ੍ਰਧਾਨ ਦਲਜੀਤ ਸਿੰਘ ਅਮਰਕੋਟ ਨੇ ਵੀ ਸੰਬੋਧਨ ਕੀਤਾ।

ਇਸ ਸਮਾਗਮ ਚ ਬੀਬੀ ਸਤਵੰਤ ਕੋਰ ਬੇਟੀ ਭਾਈ ਅਮਰੀਕ ਸਿੰਘ,ਬਾਬਾ ਜਸਵੰਤ ਸਿੰਘ ਸੋਢੀ,ਬਾਬਾ ਸਾਧ ਸਿੰਘ ਸੁਰ ਸਿੰਘ,ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੁੱਖਵਿੰਦਰ ਸਿੰਘ ਸਿੱਧੂ,ਮਨਜੀਤ ਸਿੰਘ ਕੁਹਾੜਕਾ,ਬਲਦੇਵ ਸਿੰਘ ਇੰਚਾਰਜ ਚੀਨ ਖਾਲਸਾ,ਸੁੱਖਦੇਵ ਸਿੰਘ ਡਿੱਪਟੀ ਸਾਬਕਾ ਸਕੱਤਰ,ਹਰਭਜਨ ਸਿੰਘ ਮਨਾਵਾਂ ,ਭਾਈ ਜਰਨੈਲ ਸਿੰਘ ਮਾਨਸਾ,ਗੁਰਲਾਲ ਸਿੰਘ ਦੋਬਲੀਆ,ਚੇਅਰਮੈਨ ਭਗਵੰਤ ਸਿੰਘ ਕੰਬੋਕੇ,ਹੀ