Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਐਮਰਜੰਸੀ ਮੂਵੀ ਦੇ ਵਿਰੋਧ ‘ਚ  ਸਿੱਖ ਜਥੇਬੰਦੀਆਂ ਪਹੁੰਚੀਆਂ ਐਮਬੀਡੀ ਮਾਲ, ਸਿਨੇਮਾ ਘਰਾ ਨੂੰ ਦਿੱਤੀ ਚੇਤਾਵਨੀ

ਐਮਰਜੰਸੀ ਮੂਵੀ ਦੇ ਵਿਰੋਧ ‘ਚ ਸਿੱਖ ਜਥੇਬੰਦੀਆਂ ਪਹੁੰਚੀਆਂ ਐਮਬੀਡੀ ਮਾਲ, ਸਿਨੇਮਾ ਘਰਾ ਨੂੰ ਦਿੱਤੀ ਚੇਤਾਵਨੀ

ਜਲੰਧਰ, ਅੱਜ ਐਮਰਜੰਸੀ ਮੂਵੀ ਦੇ ਵਿਰੋਧ ਵਿੱਚ ਅੱਜ ਸਿੱਖ ਜਥੇਬੰਦੀਆਂ ਪਹੁੰਚੀਆਂ ਐਮਬੀਡੀ ਮਾਲ ਜਲੰਧਰ ਸਾਰੇ ਸਿਨੇਮਾ ਘਰਾ ਨੂੰ ਦਿੱਤੀ ਚੇਤਾਵਨੀ ਕੀ ਇਹ ਮੂਵੀ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਜਾਵੇਗੀ ਇਸ ਮੌਕੇ ਆਵਾਜ਼ ਇਹ ਕੌਮ ਜਥੇਬੰਦੀ ਤੋਂ ਮਨਜੀਤ ਸਿੰਘ ਜੀ ਕਰਤਾਰਪੁਰ ਹਰਜਿੰਦਰ ਸਿੰਘ ਜੀ ਜਿੰਦਾ ਜਸਵੰਤ ਸਿੰਘ ਜੀ ਬਾਬਾ ਦੀਪ ਸਿੰਘ ਸੇਵਾ ਦਲ ਤੋਂ ਜਤਿੰਦਰ ਪਾਲ ਸਿੰਘ ਮਝਾਇਆਲ ਬਲਦੇਵ ਸਿੰਘ ਗਤਕਾ ਮਾਸਟਰ ਨਿਹੰਗ ਸਿੰਘ ਜਥੇਬੰਦੀਆਂ ਤੋਂ ਜਥੇਦਾਰ ਮਾਨ ਸਿੰਘ ਜੀ ਪ੍ਰਤਾਪ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਆਕਾਸ਼ਦੀਪ ਸਿੰਘ ਜੀ ਪਵਨਦੀਪ ਸਿੰਘ ਲੁਬਾਣਾ ਜਸਕਰਨ ਸਿੰਘ ਜੀ ਕਵਲਪ੍ਰੀਤ ਸਿੰਘ ਕੁਲਬੀਰ ਸਿੰਘ ਸੰਦੀਪ ਸਿੰਘ ਪ੍ਰਭਜੀਤ ਸਿੰਘ ਸੁਖਬੀਰ ਸਿੰਘ ਸੁਖਬੀਰ ਸਿੰਘ ਰਵੀ ਰਵੀ ਸਿੰਘ ਮਨਦੀਪ ਸਿੰਘ ਮਨਪ੍ਰੀਤ ਮਨਪ੍ਰੀਤ ਸਿੰਘ ਵਿਸ਼ੂ ਆਦਿ ਹਾਜ਼ਰ ਸਨ