Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਗੁਰੂ ਰਵਿਦਾਸ ਜੀ ਦੀ ਸੋਭਾ ਯਾਤਰਾ ਵਿੱਚ ਸਿੱਖ ਤਾਲਮੇਲ ਕਮੇਟੀ ਤੇ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਵਲੋਂ ਛੋਲੇ ਭਟੂਰੇ ਦਾ ਲੰਗਰ ਲਾਇਆ

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ ਪੂਰਬ ਦੇ ਸੰਬੰਧ ਵਿੱਚ ਇਕ ਵਿਸ਼ਾਲ ਸੋਭਾ ਯਾਤਰਾ ਸਹਿਰ ਵਿੱਚ ਨਿਕਲੀ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਜਦੋ ਪੁਲੀ-ਅਲੀ ਮੁਹਲੇ ਵਿਖੇ ਪਹੁੰਚੀ,ਉਥੇ ਸਿੱਖ ਤਾਲਮੇਲ ਕਮੇਟੀ ਅਤੇ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਵਲੋਂ ਲਗਾਇਆ ਗਿਆ। ਲੰਗਰ ਦੀ ਸੁਰੂਆਤ ਇਲਾਕੇ ਦੇ ਐਮ.ਐਲ.ਏ ਸ੍ਰੀ ਰਮਨ ਅਰੋੜਾ ਨੇ ਕੀਤਾ,ਇਸ ਮੋਕੇ ਤੇ ਬੋਲਦਿਆ ਰਮਨ ਅਰੋੜਾ ਨੇ ਕਿਹਾ ਸਕੂਟਰ ਮਾਰਕਿਟ ਵਿੱਚ ਸਿੱਖ ਤਾਲਮੇਲ ਕਮੇਟੀ ਤੇ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਦੀ ਇਹ ਵਿਸ਼ੇਸਤਾ ਹੈ ਕਿ ਉਹ ਜਾਤ-ਧਰਮ ਤੋਂ ਉਪਰ ਉਠਕੇ ਸ਼ੋਭਾ ਯਾਤਰਾ ਸਿੱਖ ਧਰਮ,ਹਿੰਦੂ ਧਰਮ,ਬਾਲਮਿਕ ਭਾਈਚਾਰਾ ਜਾ ਰਵਿਦਾਸ ਭਾਈਚਾਰਾ ਨਾਲ ਸਬੰਧਤ ਹੋਵੇ ਇਹ ਲੰਗਰ ਲਾਉਦੇ ਹਨ,ਇਹ ਇਤਿਹਾਸ ਦੀ ਵਿਸੇਸ਼ਤਾ ਹੈ। ਇਸ ਮੋਕੇ ਤੇ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਬੋਬੀ ਬਹਿਲ,ਹਰਨੇਕ ਸਿੰਘ ਨੇਕੀ,ਮਨਦੀਪ ਸਿੰਘ ਟਿੰਕੂ,ਆਤਮ ਪ੍ਰਕਾਸ਼,ਨਰੇਸ਼ ਕਾਲੜਾ,ਗੁਰਵਿੰਦਰ ਸਿੰਘ ਸਿਧੂ,ਸੰਨੀ ਸਿੰਘ ਉਬਰਾਏ,ਗੁਰਵਿੰਦਰ ਸਿੰਘ ਮਕੜ,ਮਨਮਿੰਦਰ ਸਿੰਘ ਭਾਟੀਆ,ਲੁਭਾਇਆ ਰਾਮ ਥਾਪਰ,ਰਮਿੰਦਰ ਸਿੰਘ ਦਾਰਾ ਆਦਿ ਹਾਜਿਰ ਸਨ।