Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਰਬਜੀਤ ਚੀਮੇ ਵਰਗਾ ਪੰਜਾਬੀ ਤਾਰਾ ਜੱਗ ਤੇ ਨਹੀਂ ਲੱਭਣਾ : ਆਖਰੀ ਉਮੀਦ ਐਨਜੀਓ

ਸਰਬਜੀਤ ਚੀਮੇ ਵਰਗਾ ਪੰਜਾਬੀ ਤਾਰਾ ਜੱਗ ਤੇ ਨਹੀਂ ਲੱਭਣਾ : ਆਖਰੀ ਉਮੀਦ ਐਨਜੀਓ

ਪੰਜਾਬੀ ਮਾਂ ਬੋਲੀ ਅੱਤੇ ਪੰਜਾਬੀ ਸੱਿਆਚਾਰ ਦੇ ਵਾਰਿਸ, ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆ ਦੇ ਦਿਲਾਂ ਦੀ ਧੜਕਨ ਜਿਹਨਾਂ ਦੇ ਗਾਣਿਆਂ ਤੋਂ ਬਿਨਾਂ ਖੁਸ਼ੀਆਂ ਦੇ ਪ੍ਰੋਗਰਾਮ ਅਧੂਰੇ ਹੁੰਦੇ ਹਨ ਸਤਿਕਾਰ ਯੋਗ ਸਰਬਜੀਤ ਚੀਮਾ ਜੀ, ਭੱਟੀ ਭਰੀਵਾਲਾ ਨੂੰ Aakhri umeed ngo ਅੱਤੇ craving fitness gym Jalandhar ਵੱਲੋਂ ਸਨਮਾਨਿਤ ਕੀਤਾ ਗਿਆ। ਇੱਸ ਮੌਕੇ ਤੇ ਸਰਬਜੀਤ ਚੀਮਾ ਜੀ ਵੱਲੌ ਓਹਨਾਂ ਦੇ ਆਏ 15 ਗਾਣਿਆਂ ਦੀ ਨਵੀਂ ਐਲਬਮ ਨੂੰ ਰਿਲੀਜ਼ ਕੀਤਾ ਗਿਆ। Craving fitness Gym ਦੇ ਆਊਨਰ ਜਤਿੰਦਰ ਪਾਲ ਸਿੰਘ, ਜਸਮੀਤ ਸਿੰਘ, ਪਰਮਜੀਤ ਕੌਰ ਅੱਤੇ ਸਮੂਹ ਮੈਂਬਰਾਂ ਵੱਲੋਂ ਕੇਕ ਕੱਟ ਅੱਤੇ ਸਰਬਜੀਤ ਚੀਮਾ ਜੀ ਦੇ ਨਵੇਂ ਸਭਿਆਚਾਰਿਕ ਗਾਣਿਆਂ ਤੇ ਓਹਨਾਂ ਨਾਲ ਭੰਗੜੇ ਪਾ ਕੇ ਓਹਨਾਂ ਦੀ ਨਵੀਂ ਐਲਬਮ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇੱਸ ਖੁਸ਼ੀ ਦੇ ਮੋਕੇ ਤੇ ਓਹਨਾਂ ਦੀ ਕਾਮਯਾਬੀ ਅੱਤੇ ਚੜ੍ਹਦੀ ਕਲਾ ਲਈ ਪਰਮਾਤਮਾਂ ਅੱਗੇ ਅਰਦਾਸ ਵੀ ਕੀਤੀ ਗਈ। ਇਹ ਓਹ ਰੱਬੀ ਰੂਹਾਂ ਹਨ ਜਿਹਨਾਂ ਨੇ ਮਾਂ ਬੋਲੀ ਅੱਤੇ ਪੰਜਾਬ ਨੂੰ ਬਚਾਉਣ ਲਈ ਅਪਨਾ ਸਾਰਾ ਜੀਵਨ ਪੰਜਾਬੀਅਤ ਦੇ ਲੇਖੇ ਲਾਇਆ ਹੈ। ਅਸ਼ਲੀਲਤਾ ਅੱਤੇ ਹਥਿਆਰਾਂ ਨੂੰ ਪਿੱਛੇ ਛੱਡ ਉਹ ਗਾਨੇ ਇੱਸ ਸੰਸਾਰ ਨੂੰ ਦੇਣ ਦਿੱਤੀ ਜੌ ਰਹਿੰਦੀ ਦੁਨੀਆਂ ਤੱਕ ਚਲਦੇ ਰਹਿਣ ਗੇ।