Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਸ੍ਰੀ ਹਰੇ ਕ੍ਰਿਸ਼ਨਾ ਸੇਵਾ ਸੋਸਾਇਟੀ ਵੱਲੋਂ 51 ਪਰਿਵਾਰਾਂ ਨੂੰ ਰਾਸ਼ਨ ਵਿਤਰਨ  ਗਰੀਬ ਲੜਕੀਆਂ ਨੂੰ ਸੱਤ ਮਸ਼ੀਨਾਂ ਦਿੱਤੀਆਂ

ਸ੍ਰੀ ਹਰੇ ਕ੍ਰਿਸ਼ਨਾ ਸੇਵਾ ਸੋਸਾਇਟੀ ਵੱਲੋਂ 51 ਪਰਿਵਾਰਾਂ ਨੂੰ ਰਾਸ਼ਨ ਵਿਤਰਨ ਗਰੀਬ ਲੜਕੀਆਂ ਨੂੰ ਸੱਤ ਮਸ਼ੀਨਾਂ ਦਿੱਤੀਆਂ

ਜਲੰਧਰ,(ਸੰਜੇ ਸ਼ਰਮਾ)-ਨਰ ਸੇਵਾ ਨਰਾਇਣ ਸੇਵਾ ਭਾਟੀਆਬਸਤੀਆਂ ਦੀ ਸਮਾਜ ਸੇਵਕ ਸੰਸਥਾ ਸ੍ਰੀ ਹਰੇ ਕ੍ਰਿਸ਼ਨਾ ਵੈਲਫੇਅਰ ਸੋਸਾਇਟੀ ਅਤੇ ਉਪਕਾਰ ਮਹਿਲਾ ਕਲੱਬ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ ਦੀ ਕੜੀ ਵਿੱਚ ਅੱਜ ਸਥਾਨਕ ਬਸਤੀ ਗੁਜਾਂ ਵਿਖੇ 51 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਤੇ ਸਤ ਗਰੀਬ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਇਸ ਸਮਾਗਮ ਦੀ ਰਹਿਨੁਮਾਈ ਸ੍ਰੀ ਚੇਤਨ ਛਿਬੜ ਅਤੇ ਸ੍ਰੀ ਦੀਪਕ ਲੁਥਰਾ ਵੱਲੋਂ ਕੀਤੀ ਗਈ ਇਸ ਮੌਕੇ ਤੇ ਮੁੱਖ ਮਹਿਮਾਨ ਪਦਮ ਸ਼੍ਰੀ ਵਿਜੇ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਖਾਦੀ ਬੋਰਡ ਦੇ ਉਪ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਉਹਨਾਂ ਦੀ ਧਰਮ ਪਤਨੀ ਕੌਂਸਲਰ ਜਸਪਾਲ ਕੌਰ ਭਾਟੀਆ ਮੌਕੇ ਤੇ ਮੌਜੂਦ ਰਹੇ ਇਸ ਮੌਕੇ ਤੇ ਬੋਲੇ ਬਸਤੀ ਗੁਜਾਂ ਵਿੱਚੋਂ ਬਣੀ ਜੱਜ ਮਿਸ ਸ਼ਿਵਾਨੀ ਦਾ ਸਨਮਾਨ ਵੀ ਕੀਤਾ ਗਿਆ ਇਹ ਸਮਾਗਮ ਵਿੱਚ ਸ਼੍ਰੀਮਤੀ ਵੀਨਾ ਜੋਸ਼ੀ ਪ੍ਰੋਫੈਸਰ ਯੋਗਰਾਜ ਸ਼ਰਮਾ ਸ਼੍ਰੀ ਕਮਲ ਮਹਿਤਾ ਬੋਲੇ ਸੋ ਸ੍ਰੀ ਅਨਿਲ ਮਹਿਤਾ ਸਤਿ ਸ੍ਰੀ ਅਕਾਲ ਮਾਸਟਰ ਧਰਮਪਾਲ ਸ਼ਰਮਾ ਸ੍ਰੀ ਸੰਦੀਪ ਭਾਰਦਵਾਜ ਸ੍ਰੀ ਗੋਰਵ ਅਰੋੜਾ ਸ਼੍ਰੀ ਨਨੂ ਦੂਆ ਸ੍ਰੀ ਸੁਮਿਤ ਅਰੋੜਾ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ