Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵਲੋਂ ਜਲੰਧਰ ਵੈਸਟ ਵਿੱਚ ਕਢਿਆ ਗਿਆ ਰੋਡ ਸ਼ੋ

ਜਲੰਧਰ,(ਸੰਜੇ ਸ਼ਰਮਾ)-ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵਲੋਂ ਜਲੰਧਰ ਵੈਸਟ ਵਿੱਚ ਕਢਿਆ ਗਿਆ ਰੋਡ ਸ਼ੋ ਜਿਸਦੇ ਸਵਾਗਤ ਲਈ ਸਮਾਜ ਸੇਵੀ ਸੁਭਾਸ਼ ਗੋਰੀਆ ਦੀ ਅਗਵਾਈ ਚ ਗੋਰੀਆ ਕੰਪਲੈਕਸ ਗੀਤਾ ਕਾਲੋਨੀ ਕਾਂਸ਼ੀ ਨਗਰ ਰੋਡ ਤੋਂ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰਾ ਦਾ ਜੱਥਾ ਗੱਡੀਆਂ ਰਾਂਹੀ ਰਵਾਨਾ ਹੋਇਆ ਜਿਸ ਵਿਚ ਕੇ ਐਨ ਬਟੀ,ਸਤਨਾਮ ਕਲੇਰ,ਹਰਦੇਵ ਬਿੱਟੂ, ਬਲਵਿੰਦਰ ਜੇ ਈ,ਗੁਰਦੀਪ ਸੰਧੂ,ਬਾਊ ਚਰਨਦਾਸ,ਮਹਿੰਦਰ ਜੱਖੂ,ਰਵੀਂ ਕੁਮਾਰ,ਹਰਪ੍ਰੀਤ ਸਿੰਘ, ਸਨੀ ਰਾਜਪੂਤ,ਕਿਰਪਾਲ ਸਿੰਘ,ਅਮਿਤ ਠਾਕੁਰ,ਨਿਰਵੈਲ ਸਿੰਘ,ਇੰਦਰਜੀਤ ਕਲੇਰ,ਨਿਰਮਲ ਕੁਮਾਰ ਨਿਮਾ, ਪ੍ਰਕਾਸ਼ ਚੰਦ,ਮਾਇਕਲ ਸਿਆਲ,ਹਰਸ਼ਿਤ ਗੋਰੀਆ,ਗਗਨ ਭਗਤ,ਵਿਕਾਸ ਸ਼ੁਰ,ਵਿਕਾਸ ਭਗਤ,ਸੁਰਿੰਦਰ ਬਾਜਵਾ ਤੋਂ ਇਲਾਵਾ ਮਹਿਲਾ ਵਿੰਗ ਦਾ ਜਥਾ ਵੀ ਆਪਣੀਆਂ ਗੱਡੀਆਂ ਨਾਲ ਸ਼ਾਮਿਲ ਸੀ।ਜਿਨ੍ਹਾਂ ਵਿਚ ਗੁਰਮੇਜ ਕੌਰ,ਬਿਮਲਾ ਰਾਣੀ,ਕਾਂਤਾ ਸਦੀਕੀ,ਪੂਨਮ,ਸੁਨੀਤਾ ਅਨੀਤਾ ਭਗਤ ਵੀ ਸ਼ਾਮਿਲ ਸੀ।ਜਿਨ੍ਹਾਂ ਨੇ ਬਸਤੀ ਸ਼ੇਖ ਵਿਖੇ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਦਾ ਫੂਲਾ ਦੀ ਵਰਖਾ ਕਰ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਨਾਅਰੇ ਲਗਾ ਉਨ੍ਹਾਂ ਦੇ ਨਾਲ ਰੋਡ ਸ਼ੋ ਚ ਸ਼ਾਮਿਲ ਹੋਏ।ਇਸ ਮੌਕੇ ਵਾਰਡ 41 ਦੇ ਕੌਂਸਲਰ ਪ੍ਰਭ ਦਿਆਲ ਨੇ ਵੀ ਹਾਜ਼ਰੀ ਲਗਵਾਈ।