Business Khas

ਏਐਸਆਈ ਅਜੈਪਾਲ ਨੂੰ ਕਮਿਸ਼ਨਰ ਚਾਹਲ ਨੇ ਕੀਤਾ ਸਨਮਾਨਤ

ਜਲੰਧਰ,(ਸੰਜੇ ਸ਼ਰਮਾ)-ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈਪੀਐਸ ਵੱਲੋਂ ਪੁਲਿਸ ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ ਸ਼ਹਿਰ ਵਿਚ ਬੀਤੇ ਦਿਨੀਂ ਸਰਬ ਮਲਟੀਕਲੈਕਸ ਵਿਚ ਹੋਈ ਘਟਨਾ ਦੇ ਸਮੇਂ ਵਧੀਆ ਕਾਰਗੁਜਾਰੀ ਲਈ ਏਆਸਆਈ ਅਜੈਪਾਲ ਨੂੰ ਸਰਟੀਫਿਕੇਟ ਅਤੇ 5 ਹਜਾਰ ਰੁਪਏ ਨਕਦ ਇਨਾਮ ਦਿੱਤਾ। ਇਸ ਸਮੇਂ ਉਨ੍ਹਾਂ ਦੇ ਨਾਲ ਏਸੀਪੀ ਨਾਰਥ ਦਮਨਵੀਰ ਸਿੰਘ ਪੀਪੀਐਸ ਮੌਜੂਦ ਸਨ।¿;