ਹੰਸਰਾਜ ਮਹਿਲਾ ਮਹਾਵਿਿਦਆਲਾ ਦੇ ਪੀਜੀ ਵਿਭਾਗ ਇਕਨਾਮਿਕਸ ਦੀ ਪਲਾਨਿੰਗ ਫ¯ਰਮ ਵ¾ਲ¯ਂ ਵਿਿਦਆਰਥਣਾਂ ਨੂੰ ਇਕ ਦਿਨਾ ਟੂਰ ਤੇ ਲੈ ਜਾਇਆ ਗਿਆ। ਜਿਸ ਅਧੀਨ ਵਿਿਦਆਰਥਣਾਂ ਨੇ ਆਰਗੇਨਿਕ ਫਾਰਮਿੰਗ ਯੂਨਿਟ ਅਤੇ ਜੰਗ-ਏ-ਆਜ਼ਾਦੀ ਦਾ ਦ½ਰਾ ਕੀਤਾ। 41 ਵਿਿਦਆਰਥਣਾਂ ਨੇ ਵਿਭਾਗ ਮ¹ਖੀ ਡਾ. ਸ਼ਾਲੂ ਬਤਰਾ, ਸ¹ਸ਼੍ਰੀ ਭਾਵਨਾ ਅਤੇ ਸ¹ਸ਼੍ਰੀ ਰਿੰਕੂ ਦੀ ਅਗਵਾਈ ਵਿ¾ਚ ਇਹ ਦ½ਰਾ ਕੀਤਾ। ਟੂਰ ਦੇ ਆਰੰਭਿਕ ਪੜਾਅ ਵਿ¾ਚ ਪ³ਜਾਬ ਐਗਰੀਕਲਚਰ ਸੈਂਟਰ ਦੇ ਸ਼੍ਰੀ ਤੇਜਬੀਰ ਸਿੰਘ ਨੇ ਆਧ¹ਨਿਕ ਫਾਰਮਿੰਗ ਦੇ ਪੜਾਅ ਦ¾ਸੇ। ੳ¹ਨ·ਾਂ ਨੇ ਵਿਿਦਆਰਥਣਾਂ ਨੂੰ ਫਾਰਮ ਦਾ ਦ½ਰਾ ਕਰਵਾਇਆ ਅਤੇ ਮਲਟੀਕਲਟੀਵੇਸ਼ਨ ਦੀ ਵਿਧੀਆਂ ਦੀ ਜਾਣਕਾਰੀ ਦਿ¾ਤੀ। ੳ¹ਨ·ਾਂ ਨੇ ਗ੍ਰੀਨ ਖਾਦ, ਕ੍ਰਾਪ ਰ¯ਟੇਸ਼ਨ, ਕੰਪ¯ਸਟ ਅਤੇ ਬਾਇਓਲਾਜਿਕਲ ਪੇਸਟ ਕੰਟਰ¯ਲ ਦੀ ਵੀ ਚਰਚਾ ਕੀਤੀ। ਜੰਗ-ਏ-ਆਜ਼ਾਦੀ ਵਿ¾ਚ ਵਿਿਦਆਰਥਣਾਂ ਨੂੰ ਭਾਰਤ ਦੇ ਸ¹ਤੰਤਰਤਾ ਸੰਗਰਾਮ ਤੇ ਆਧਾਰਿਤ ਮਾਡਲ, ਬ¹¾ਤਾਂ, ਟਾਈਮਲਾਈਨ ਮੂਵੀਜ਼ ਅਤੇ ਪ੍ਰਦਰਸ਼ਨੀ ਦਿਖਾਈ ਗਈ। ਪ੍ਰਿੰਸੀਪਲ ਪ੍ਰ¯. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਇਸ ਤਰ·ਾਂ ਦੇ ਟ੍ਰਿਪ ਜਾਣਕਾਰੀ ਭਰਪੂਰ ਹ¹ੰਦੇ ਹਨ ਅਤੇ ਵਿਿਦਆਰਥਣਾਂ ਦੇ ਦਿਲਾਂ ’ਤੇ ਅਮਿ¾ਟ ਛਾਪ ਛ¾ਡਦੇ ਹਨ। ਇਸ ਤਰ·ਾਂ ਇਕ¾ਠੇ ਟ੍ਰਿਪ ਤੇ ਜਾਣ ਨਾਲ ਆਪਸੀ ਸੰਬੰਧ ਵੀ ਮਜਬੂਤ ਹ¹ੰਦੇ ਹਨ। ੳ¹ਨ·ਾਂ ਨੇ ਵਿਭਾਗ ਮ¹ਖੀ ਡਾ. ਸ਼ਾਲੂ ਬਤਰਾ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਐਚ.ਐਮ.ਵੀ. ਕਾਲਜੀਏਟ ਸਕੂਲ ਵਿਖੇ ਜਸ਼ਨ-ਏ-ਵਿਸਾਖੀ ਦਾ ਆਯ¯ਜਨ
- Post author:businesSsKhas
- Post published:April 21, 2023
- Post category:ਪੰਜਾਬ
