Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ

ਐਚ.ਐਮ.ਵੀ. ਕਾਲਜੀਏਟ ਸਕੂਲ ਵਿਖੇ ਜਸ਼ਨ-ਏ-ਵਿਸਾਖੀ ਦਾ ਆਯ¯ਜਨ

ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਪ੍ਰ¯. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਸ਼ਨ-ਏ-ਵਿਸਾਖੀ ਦੇ ਤਿੳ¹ਹਾਰ ਨੂੰ ਪੂਰੇ ਜ¯ਸ਼ ਅਤੇ ੳ¹ਤਸ਼ਾਹਨਾਲ ਮਨਾਇਆ ਗਿਆ। ਇਸ ਮ½ਕੇ ਤੇ ਪ੍ਰਿੰਸੀਪਲ ਪ੍ਰ¯. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਮ¹¾ਖ ਮਹਿਮਾਨ ਵਜ¯ਂ ਸ਼ਿਰਕਤ ਕੀਤੀ। ਡਾ. ਸੀਮਾ ਮਰਵਾਹਾ, ਸਕੂਲ ਕ¯ਆਰਡੀਨੇਟਰ ਤੇ ਡੀਨ ਅਕਾਦਮਿਕ ਨੇ ਪਲਾਂਟਰ ਭੇਂਟ ਕਰਕੇ ਮ¹¾ਖ ਮਹਿਮਾਨ ਦਾ ਸਵਾਗਤ ਕੀਤਾ। ਪ੍ਰ¯ਗਰਾਮ ਦੀ ਸ਼¹ਰੂਆਤ ਡੀਏਵੀ ਗਾਨ ਨਾਲ ਕੀਤੀ ਗਈ। ਇਸ ਮ½ਕੇ ਵਿਸਾਖੀ ਨਾਲ ਸੰਬੰਧਿਤ ਭਾਸ਼ਣ, ਕਵਿਤਾ ੳ¹ਚਾਰਨ ਅਤੇ ਪ¯ਸਟਰ ਮੇਕਿੰਗ ਮ¹ਕਾਬਲੇ ਕਰਵਾਏ ਗਏ। ਭਾਸ਼ਣ ਮ¹ਕਾਬਲੇ ਵਿ¾ਚ ਵਿਿਦਆਰਥਣਾਂ ਨੇ ਇਸ ਤਿੳ¹ਹਾਰ ਦਾ ਇਤਿਹਾਸ ਵਿ¾ਚ ਕੀ ਮਹ¾ਤਵ þ, ਇਹ ਕਿੳ¹ਂ ਮਨਾਇਆ ਜਾਂਦਾ þ, ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਵਿਤਾ ੳ¹ਚਾਰਣ ਦ¹ਆਰਾ ਇਸ ਤਿੳ¹ਹਾਰ ਨੂੰ ਹ¯ਰ ਵੀ ਆਨੰਦਮਈ ਬਣਾਇਆ ਗਿਆ। ਵਿਿਦਆਰਥਣਾਂ ਨੇ ਸ¹ੰਦਰ ਪ¯ਸਟਰਾਂ ਦੀ ਪ੍ਰਦਰਸ਼ਨੀ ਲਗਾ ਕੇ ਆਪਣੀ ਕਲਾ ਤੇ ਇਸ ਤਿੳ¹ਹਾਰ ਦੇ ਪ੍ਰਤੀ ਆਪਣੇ ਪਿਆਰ ਤੇ ਸਤਿਕਾਰ ਨੂੰ ਪ੍ਰਦਰਸ਼ਿਤ ਕੀਤਾ। ਪ੍ਰਿੰਸੀਪਲ ਪ੍ਰ¯. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਿਦਆਰਥਣਾਂ ਨੂੰ ਵਿਸਾਖੀ ਦੇ ਤਿੳ¹ਹਾਰ ਦੀ ਵਧਾਈ ਦਿੰਦਿਆਂ ਇਸ ਤਿੳ¹ਹਾਰ ਦੀ ਮਹ¾ਤਤਾ ਤੇ ਚਾਨਣਾ ਪਾੳ¹ਂਦੇ ਕਿਹਾ ਕਿ ਇਹ ਤਿੳ¹ਹਾਰ ਵੈਸਾਖ ਮਹੀਨੇ ਵਿ¾ਚ ਮਨਾਇਆ ਜਾਂਦਾ þ। ਇਸ ਦਿਨ ਕਿਸਾਨ ਆਪਣੀ ਫਸਲ ਦੇ ਪ¾ਕ ਜਾਣ ਅਤੇ ੳ¹ਸਦੀ ਚੰਗੀ ਪੈਦਾਵਾਰ ਲਈ ਅਨਾਜ ਦੀ ਪੂਜਾ ਕਰਕੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ। ੳ¹ਨ·ਾਂ ਨੇ ਵਿਿਦਆਰਥਣਾਂ ਨੂੰ ਆਪਣੇ ਵਿਸ਼ਵਾਸ ਨੂੰ ਮਜਬੂਤ ਬਣਾੳ¹ਣ ਅਤੇ ਮਾਨਵਤਾ ਨੂੰ ਅਪਨਾੳ¹ਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਗ¹ਰੂ ਹੀ ਤ¹ਹਾਨੂੰ ਸਹੀ ਰਾਹ ਅਤੇ ਸਫਲਤਾ ਤ¾ਕ ਲੈ ਜਾਣ ਵਾਲਾ ਸਾਰਥੀ þ। ਇਸ ਲਈ ਗ¹ਰੂ ਦਾ ਸਤਿਕਾਰ ਕਰਦੇ ਹ¯ਏ ਚੰਗੇ ਨਾਗਰਿਕ ਬਣ¯। ੳ¹ਨ·ਾਂ ਕਿਹਾ ਕਿ ਪ੍ਰਮਾਤਮਾ ਤ¹ਹਾਨੂੰ ਅਜਿਹੀ ਸ਼ਕਤੀ ਦੇਵੇ ਕਿ ਤ¹ਸੀਂ ਗਲਤ ਅਤੇ ਸਹੀ ਦੇ ਅੰਤਰ ਨੂੰ ਸਮਝ ਕੇ ਸਹੀ ਦਾ ਸਮਰਥਨ ਕਰਦੇ ਹ¯ਏ ਆਪਣਾ ਸਰਵਪ¾ਖੀ ਵਿਕਾਸ ਕਰ ਸਕ¯। ਇਸ ਮ½ਕੇ ਜ¾ਜਾਂ ਦੀ ਭੂਮਿਕਾ ਡਾ. ਸ਼¹ਚੀ, ਸ਼੍ਰੀ ਰਵੀ, ਸ਼੍ਰੀਮਤੀ ਰੇਨੰੂ ਵਾਲੀਆ, ਸ਼੍ਰੀਮਤੀ ੳ¹ਪਮਾ ਗ¹ਪਤਾ, ਸ¹ਸ਼੍ਰੀ ਸ¹ਕ੍ਰਿਤੀ ਨੇ ਨਿਭਾਈ। ਭਾਸ਼ਣ ਮ¹ਕਾਬਲੇ ਵਿ¾ਚ ਸਹਿਜ ਵਿਜ, +2 ਆਰਟਸ ਨੇ ਪਹਿਲਾ, ਸ੍ਰਿਸ਼ਟੀ ਜੈਨ, +2 ਕਾਮਰਸ ਨੇ ਦੂਜਾ ਸਥਾਨ ਹਾਸਲ ਕੀਤਾ। ਪ¯ਸਟਰ ਮੇਕਿੰਗ ਮ¹ਕਾਬਲੇ ਵਿ¾ਚ ਸਨੇਹਾ ਨੇ ਪਹਿਲਾ, ਜੈਸਮੀਨ ਨੇ ਦੂਜਾ ਤੇ ਜੀਆ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ੳ¹ਚਾਰਣ ਮ¹ਕਾਬਲੇ ਵਿ¾ਚ ਅਨਮ¯ਲ, +2 ਕਾਮਰਸ ਨੇ ਪਹਿਲਾ, ਅੰਕਿਤਾ, +2 ਆਰਟਸ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮ½ਕੇ ਵਾਇਸ ਆਫ ਪ³ਜਾਬ ਦੇ ਸੈਮੀਫਾਈਨਲ ਵਿ¾ਚ ਪਹ¹ੰਚੀ ਪਾਵਨੀ, +1 ਆਰਟਸ ਨੇ ਆਪਣੀ ਸ¹ਰੀਲੀ ਤੇ ਮਿ¾ਠੀ ਆਵਾਜ਼ ਰਾਹੀਂ ਵਿਸਾਖੀ ਦੇ ਤਿੳ¹ਹਾਰ ਨੂੰ ਸਮਰਪਿਤ ਪ³ਜਾਬੀ ਲ¯ਕ ਗੀਤ ਦਾ ਗਾਇਨ ਕਰਕੇ ਵਾਤਾਵਰਣ ਨੂੰ ਆਨੰਦਮਈ ਬਣਾ ਦਿ¾ਤਾ। ਅਖੀਰ ਵਿ¾ਚ ਡਾ. ਸੀਮਾ ਮਰਵਾਹਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰੇਕ ਤਿਓਹਾਰ ਆਪਣੇ-ਆਪ ਵਿ¾ਚ ਵਿਸ਼ੇਸ਼ ਮਹ¾ਤਵ ਰ¾ਖਦਾ þ। ਇਸ ਲਈ ਸਾਰੇ ਤਿੳ¹ਹਾਰਾਂ ਨੂੰ ਪੂਰੇ ੳ¹ਤਸਾਹ ਨਾਲ ਮਨਾੳ¹ਣਾ ਚਾਹੀਦਾ þ ਕਿੳ¹ਂਕਿ ਇਹ ਸਾਨੂੰ ਆਪਣੇ ਵਿਰਸੇ ਨਾਲ ਜ¯ੜਦੇ ਹਨ। ਮੰਚ ਸੰਚਾਲਨ ਆਸ਼ੂ ਅਤੇ ਗ¹ਰਨੂਰ ਨੇ ਕੀਤਾ। ਇਸ ਮ½ਕੇ ਸ਼੍ਰੀਮਤੀ ਮਮਤਾ, ਅੰਗਰੇਜ਼ੀ ਵਿਭਾਗ ਮ¹ਖੀ ਅਤੇ ਸਕੂਲ ਦੇ ਅਧਿਆਪਕ ਮ½ਜੂਦ ਸਨ।