Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਕਾਂਗਰਸ ਪਾਰਟੀ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਰੋਸ਼ ਕੀਤਾ ਪ੍ਰਦਰਸ਼ਨ

ਕਾਂਗਰਸ ਪਾਰਟੀ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਰੋਸ਼ ਕੀਤਾ ਪ੍ਰਦਰਸ਼ਨ

ਕਾਂਗਰਸ ਪਾਰਟੀ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਹ ਰੋਸ਼ ਪ੍ਰਦਰਸ਼ਨ ਆਮ ਜਨਤਾ ਦੀਆਂ ਮੁਢਲੀਆਂ ਸਹੂਲਤਾਂ ਨੂੰ ਲੈ ਕੇ ਕੀਤਾ ਗਿਆ । ਆਮ ਜਨਤਾ ਦੀ ਕੋਈ ਸੁਣਵਾਈ ਨਹੀ ਹੈ । ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਥਾਂ ਥਾਂ ਸੀਵਰੇਜ ਭਰੇ ਪਏ ਹਨ । ਗਲੀਆਂ ਵਿਚ ਗੰਦਾ ਪਾਣੀ ਖੜਾ ਹੈ । ਪੀਣ ਵਾਲਾ ਪਾਣੀ ਗੰਦਾ ਆ ਰਿਹਾ । ਲੋਕ ਨਗਰ ਨਿਗਮ ਦੇ ਜੋਨਾਂ ਵਿਚ ਚੱਕਰ ਮਾਰ ਰਹੇ ਹਨ । ਸਟ੍ਰੀਟ ਲਾਈਟਾਂ ਰਾਤ ਨੂੰ ਲਗਭੱਗ ਸਾਰਾ ਸ਼ਹਿਰ ਬੰਦ ਹੁੰਦਾ ਹੈ , ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਹਨ ।

ਨਗਰ ਨਿਗਮ ਦਫ਼ਤਰ ਸਿਰਫ ਨਾਮ ਦਾ ਹੀ ਹੈ । ਕੋਈ ਵੀ ਕੰਮ ਨਹੀ ਹੁੰਦਾ । ਨਕਸ਼ੇ ਲੋਕਾਂ ਦੇ ਪਾਸ ਨਹੀ ਹੁੰਦੇ । ਸਟ੍ਰੀਟ ਲਾਈਟਾਂ ਠੀਕ ਕਰਨ ਵਾਲੇ ਮੁਲਾਜਮਾਂ ਨੂੰ ਕਈ ਕਈ ਮਹੀਨੇ ਤੋ ਤਨਖਾਹ ਨਹੀ ਮਿਲ ਰਹੀ । ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ , ਪਰ ਅੱਜ ਸਭ ਉਸ ਤੋ ਉਲਟ ਹੋ ਰਿਹਾ ਹੈ । ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਲੋਕਾਂ ਨੂੰ ਦਫਤਰਾਂ ਵਿਚ ਚਕਰ ਨਹੀ ਲਗਾਉਣੇ ਪੈਣਗੇ ਲੋਕਾਂ ਦੇ ਘਰਾਂ ਵਿਚ ਹੀ ਕੰਮ ਹੋਣਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ ਤੇ ਬੁਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ । ਘਰਾਂ ਵਿਚ ਤਾਂ ਕਿ ਕੰਮ ਹੋਣੇ ਹਨ ਲੋਕਾਂ ਦੇ ਦਫਤਰਾਂ ਵਿਚ ਆ ਕੇ ਵੀ ਕੰਮ ਨਹੀ ਹੋ ਰਹੇ । ਸਰਕਾਰ ਤੇ ਇਨਾਂ ਦੇ ਨੁਮਾਇਦਿਆਂ , ਅਤੇ ਅਫ਼ਸਰਾਂ ਦਾ ਲੋਕਾਂ ਦੇ ਇਨਾਂ ਕੰਮਾਂ ਵੱਲ ਧਿਆਨ ਹੀ ਨਹੀ ਹੈ । ਸਰਕਾਰ ਅਤੇ ਇੰਨਾਂ ਦੇ ਨੁਮਾਇੰਦੇ ਸੱਤਾ ਦੇ ਨਸ਼ੇ ਵਿਚ ਕੁੰਭਕਰਨੀ ਨੀਂਦ ਸੋ ਰਹੇ ਹਨ ਅਤੇ ਲੋਕਾਂ ਇਨਾਂ ਨੂੰ ਸੱਤਾ ਵਿਚ ਕਬਜ਼ ਕਰਕੇ ਰੋ ਰਹੇ ਹਨ । ਇਸ ਧਰਨੇ ਵਿਚ ਪ੍ਰਗਟ ਸਿੰਘ ਵਿਧਾਇਕ ਅਤੇ ਸਾਬਕਾ ਮੰਤਰੀ ਪੰਜਾਬ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਰਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ , ਪ੍ਰੇਮ ਨਾਥ ਦਕੋਹਾ , ਹਰੀਸ਼ ਢਲ , ਰਛਪਾਲ ਜੱਖੂ , ਜਗਜੀਤ ਸਿੰਘ ਕੰਬੋਜ , ਦੀਪਕ ਸ਼ਰਮਾ ਮੋਨਾ , ਮਨਦੀਪ ਕੁਮਾਰ ਜੱਸਲ , ਮਨੋਜ ਕੁਮਾਰ ਮੰਨੂ ਵੜਿੰਗ , ਵਿਜੈ ਕੁਮਾਰ ਦਕੋਹਾ , ਜਗਜੀਤ ਸਿੰਘ ਜੀਤਾ , ਡਾ ਜਸਲੀਨ ਸੇਠੀ , ਪ੍ਰਮਜੋਤ ਸਿੰਘ ਸ਼ੈਰੀ ਚੱਢਾ , ਪਲਨੀ ਸਵਾਮੀ , ਮਹਿੰਦਰ ਸਿੰਘ ਗੁਲੂ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਐਡਵੋਕੇਟ ਬਚਨ ਲਾਲ , ਬਲਬੀਰ ਅੰਗੁਰਾਲ , ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ , ਬਲਰਾਜ ਠਾਕੁਰ ਸਾਬਕਾ ਪ੍ਰਧਾਨ , ਲਖਬੀਰ ਸਿੰਘ ਬਾਜਵਾ , ਪਵਨ ਕੁਮਾਰ , ਰਵੀ ਸੈਣੀ , ਗਿਆਨ ਚੰਦ , ਪਰਮਜੀਤ ਸਿੰਘ ਪੰਮਾ , ਮਾਈਕ ਖੋਸਲਾ , ਸਚਿਨ ਸਰੀਨ , ਨਿਸ਼ਾਂਤ ਘਈ , ਲਛਮਣ ਦਾਸ , ਵਿਪਨ ਕੁਮਾਰ , ਅਨਿਲ , ਦੀਪਕ ਆਬਾਦਪੁਰਾ , ਰਾਹੁਲ , ਸੁਰਿੰਦਰ ਸਿੰਘ ਪਪਾ , ਡਾ ਸੁਰਿੰਦਰ ਕਲਿਆਣ , ਵਿਕਰਮ ਸ਼ਰਮਾ , ਸੁਦੇਸ਼ ਭਗਤ , ਯਸ਼ ਪਾਲ ਮੈਂਡਲੇ , ਜਸਵਿੰਦਰ ਸਿੰਘ ਲੱਡੂ , ਬ੍ਰਹਮ ਦੇਵ ਸਹੋਤਾ ਸਕਤਰ ਪੰਜਾਬ ਕਾਂਗਰਸ , ਰੋਹਨ ਚੱਢਾ , ਵਿਦਿਆ ਸਾਗਰ ਗੋਗੀ , ਗੁਲਜ਼ਾਰੀ ਲਾਲ , ਸੋਨੂੰ ਸੰਧਰ , ਅਤੁਲ ਚੱਢਾ , ਐਡਵੋਕੇਟ ਵਿਕਰਮ ਦੱਤਾ , ਹਾਮਿਦ ਮਸੀਹ , ਹਰਪਾਲ ਮਿੰਟੂ , ਨਵਦੀਪ ਜਰੇਵਾਲ ਸ਼ਾਲੂ , ਸਾਹਿਲ ਸਹਿਦੇਵ , ਐਡੋਵੇਟ ਗੁਰਜੀਤ ਸਿੰਘ ਕਾਹਲੋਂ , ਐਡਵੋਕੇਟ ਰਾਜੂ ਅੰਬੇਦਕਰ , ਕੰਚਨ ਠਾਕੁਰ , ਰਣਦੀਪ ਸਿੰਘ ਲੱਕੀ ਸੰਧੂ , ਐਡਵੋਕੇ ਰਜਿੰਦਰ ਚੌਹਾਨ , ਰਾਕੇਸ਼ ਕੁਮਾਰ , ਜਗਮੋਹਨ ਸਿੰਘ ਛਾਬੜਾ , ਮਨੋਜ ਬੇਰੀ , ਅਸ਼ੋਕ ਖੰਨਾ , ਸ਼ਿਵਮ ਪਾਠਕ , ਗੋਰਾ ਗਿੱਲ , ਯਸ਼ ਪਾਲ ਸਫਰੀ , ਰਵੀ ਬੱਗਾ , ਕਰਨ ਵਰਮਾ , ਅਰੁਣ ਸਹਿਗਲ , ਹਰਮੀਤ ਸਿੰਘ , ਸਤਪਾਲ ਰਾਏ , ਵਿੱਕੀ ਅਬਾਦਪੁਰਾ , ਅਜੇ ਦੱਤਾ , ਰਣਦੀਪ ਸੂਰੀ , ਡਾ ਸੁਨੀਲ ਸ਼ਰਮਾ , ਮਨਜੀਤ ਸਿੰਘ ਸਿਮਰਨ ,  ਤਿਲਕ ਰਾਜ ਚੋਹਕਾ , ਵਿਨੋਦ ਨਾਰੰਗ , ਸੁਖਵਿੰਦਰ ਸੋਨੂ , ਮੌਜੂਦ ਸਨ