ਕਿਸਾਨ ਅੰਦੋਲਨ ‘ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌਤ ਅੰਦੋਲਨ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਸ਼ੰਭੂ ਬਾਰਡਰ ਉੱਤੇ ਇਹ ਮੌਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਕੌਰ ਵਜੋ ਹੋਈ ਹੈ। ਇਸ ਕਿਸਾਨ ਦੀ ਉਮਰ 55 ਸਾਲ ਹੈ ਅਤੇ ਪਤਨੀ ਰਸ਼ਪਾਲ ਸਿੰਘ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਕਿਸਾਨ ਅੰਦੋਲਨ ‘ਚ ਇੱਕ ਮਹਿਲਾ ਕਿਸਾਨ ਦੀ ਹੋਈ ਮੌਤ
- Post author:businesSsKhas
- Post published:May 5, 2024
- Post category:ਪੰਜਾਬ
