Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਕੇਬਲ ਟੰਗਣ ਲਈ ਅਤੇ ਜਰੂਰੀ ਮੁਰੰਮਤ ਕਰਵਾਉਣ ਲਈ ਬਿਜਲੀ ਬੰਦ ਰਹੇਗੀ

ਕੇਬਲ ਟੰਗਣ ਲਈ ਅਤੇ ਜਰੂਰੀ ਮੁਰੰਮਤ ਕਰਵਾਉਣ ਲਈ ਬਿਜਲੀ ਬੰਦ ਰਹੇਗੀ

ਜਲੰਧਰ, (ਬਿੳੂਰੋ)-ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੋਪਹਿਰ 2 ਵਜੇ ਤਕ 132 ਕੇ ਵੀ ਅਰਬਨ ਅਸਟੇਟ ਸ/ਸਟੇਸ਼ਨ ਤੋਂ ਚਲਦੇ 11 ਕੇ ਵੀ ਗੋਲ ਮਾਰਕੀਟ ਅਤੇ 66 ਕੇ ਵੀ ਅਰਬਨ ਅਸਟੇਟ ਸਬ ਸਟੇਸ਼ਨ ਤੋ ਚਲਦੇ 11 ਕੇ ਵੀ ਬਾਬਾ ਮੱਖਣ ਸਾਂਹ ਲੁਬਾਣਾ ਫੀਡਰ ਦੀ ਕੇਬਲ ਟੰਗਣ ਲਈ ਅਤੇ ਜਰੂਰੀ ਮੁਰੰਮਤ ਕਰਵਾਉਣ ਲਈ ਸਪਲਾਈ ਬੰਦ ਰਹੇਗੀ। ਮਿਲੀ ਜਾਣਕਾਰੀ ਮੁਤਾਬਕ ਇਸ ਨਾਲ ਚੀਮਾ ਨਗਰ, ਪੀ ਪੀ ਆਰ ਮਾਲ਼, ਗੁਰਮੀਤ ਨਗਰ, ਕੈਪਟਨ ਧਾਮੀ ਨਗਰ, ਅਰਬਨ ਅਸਟੇਟ ਦਾ ਕੁਝ ਇਲਾਕਾ, ਗੋਲ ਮਾਰਕੀਟ, ਗੁਰੂ ਨਗਰ, ਮਾਡਲ ਟਾਊਨ ਦਾ ਕੁਛ ਇਲਾਕਾ ਅਤੇ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।