Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਗਿਆਨ ਸਰੋਵਰ ਭਗਤੀ ਸਤਿਸੰਗ ਰਾਜੂ ਹਰੀਪੁਰਆ ’ਚ ਘਰ ਹੋਇਆ

ਅੰਮਿ੍ਰਤਸਰ, (ਬਿੳੂਰੋ)-ਮੁੱਖ ਕਬੀਰ ਮੰਦਰ ਗਲੀ ’ਚ ਗਿਆਨ ਸਰੋਵਰ ਭਗਤੀ ਸਤਿਸੰਗ ਕਰਵਾਇਆ ਗਿਆ। ਇਹ ਮੁਸ਼ਹੂਰ ਪੰਜਾਬੀ ਲੇਖਕ ਅਤੇ ਗਾਇਕ ਰਾਜੂ ਹਰੀਪੁਰੀਆ ਦੇ ਘਰ ’ਚ ਕਰਵਾਇਆ ਗਿਆ। ਇਸ ਮੌਕੇ ’ਤੇ ਸੰਗਤਾਂ ਨੂੰ ਗੱਦੀ ਬਾਵਾ ਭਗਤਾ ਸਾਧ, ਗੱਦੀ ਨਸੀਮ ਪਰਸੰਤ ਸਤਿਗੁਰੂ ਮਨਮੋਹਨ ਜੀ ਦਾਸ ਮਹਾਰਾਚ ਜੰਮ ੂਵੱਲੋਂ ਪ੍ਰਵਚਨਾਂ ਦੀ ਵਰਸਾਤ ਕੀਤੀ ਗਈ। ਇਸ ਮੌਕੇ ’ਤੇ ਰਾਜੂ ਹਰੀਪੁਰੀਆ, ਜੱਸੀ ਹਰੀਪੁਰੀਆ, ਅਸ਼ੋਕ ਭਗਤ, ਬਚਨ ਲਾਲ, ਕੁਲਦੀਪ ਰਾਜ, ਜੁਗਿੰਦਰ ਲਾਲ, ਸੁਭਮ ਸਵਾਲੀਆ ਭਜਨ ਗਾਇਕ, ਸੁਧੀਰ ਕੁਮਾਰ, ਵੀਨਾ ਰਾਣੀ, ਕਮਲੇਸ਼, ਨੀਲਮ ਆਦਿ ਨਜਰ ਆਏ।