Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਗੁਰਦੁਆਰਾ ਸ਼ਹੀਦਾਂ ਸਾਹਿਬ ਹਿਕਸਵਿੱਲ਼ ਨਿਊ ਯਾਰਕ ਵਿਖੇ ਸਨਮਾਨ

ਨਿਉਯਾਰਕ ਦੇ ਗੁਰਦੁਆਰਾ ਸਾਹਿਬਾਨ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਗੁਰਦੁਆਰਾ ਸ਼ਹੀਦਾਂ ਸਾਹਿਬ ਹਿਕਸਵਿੱਲ਼ ਨਿਊ ਯਾਰਕ ਵਿਖੇ ਸਨਮਾਨ

ਸੰਬੋਧਨ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਬੋਲੇ

– ਰਾਜਸੀ ਪਾਰਟੀਆਂ ਉਦੋ ਦਿਸ਼ਾਹੀਣ ਹੁੰਦੀਆਂ ਜਦ ਪਾਰਟੀਆਂ ‘ਚ ਖੜੌਤ ਆ ਜਾਵੇ

– ਖੜੌਤ ਉਦੋ ਆਉਂਦੀ ਜਦ ਕੋਈ ਇਕ ਪਰਿਵਾਰ ਪਾਰਟੀ ਨੂੰ ਆਪਣੀ ਜੰਗੀਰ ਸਮਝਣ ਲੱਗ ਜਾਵੇ

– ਹੁਣ ਤਕ ਅਕਾਲੀ ਦਲ ਦੀ ਸਿਆਸਤ ‘ਚ ਅਕਾਲੀ ਆਗੂ ਆਪਿਸ ‘ਚ ਰੁਸਦੇ ਮਨਾਉਂਦੇ ਰਹੇ ਪਰ ਕਦੇ ਸਿਧਾਂਤਾਂ ਨੂੰ ਪਿੱਠ ਨਹੀਂ ਸਨ ਦਿੰਦੇ

– ਦੋ ਦਸੰਬਰ ਦੇ ਫੈਸਲੇ ਸਬੰਧੀ ਸਾਡੇ ਤੇ ਕਿਸੇ ਵੀ ਰਾਜਸੀ ਧਿਰ ਦਾ ਪ੍ਰੈਸ਼ਰ ਨਹੀਂ ਸੀ

– ਆਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨਾਂ ‘ਚ ਕੇਵਲ ਪ੍ਰਬੰਧਕ ਨਹੀਂ ਬਦਲਣੇ ਸਗੋਂ ਸਿਸਟਮ ਬਦਲਣਾ

– ਸ੍ਰੋਮਣੀ ਅਕਾਲੀ ਦਲ ਦੀ ਪੁਨਰ ਸ਼ੁਰਜੀਤੀ ਲਈ ਭਰਤੀ ਮੁਹਿੰਮ ਸ਼ੁਰੂ

– 100 ਸਾਲ ਪੁਰਾਣੇ ਗੁਰਦੁਆਰਾ ਐਕਟ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।

– ਰਾਜਾਂ ਨੂੰ ਵਧ ਅਧਿਕਾਰ ਦੇਣ ਦੀ ਅੱਜ ਗੱਲ ਕਰਨ ਵਾਲਿਆ ਹਰਿਆਣੇ ਦੇ ਸਿੱਖਾਂ ਨੂੰ ਅਧਿਕਾਰ ਨਹੀਂ ਦਿੱਤਾ ਜਿਸ ਕਾਰਨ ਵੱਖਰੀ ਕਮੇਟੀ ਬਣੀ।

– ਜਥੇਦਾਰਾਂ ਦੀ ਭਰਤੀ ਦੇ ਵਿਧੀ ਵਿਧਾਨ ਸਬੰਧੀ 2008 ਚ ਹੁਕਮਨਾਮਾ ਜਾਰੀ ਹੋਇਆ, ਕਮੇਟੀ ਬਣੀ, ਪਰ ਰਿਪੋਰਟ ਕੀ ਆਈ ਕੁਝ ਨਹੀਂ ਪਤਾ

– ਗੁਰਦੁਆਰਾ ਸ਼ਹੀਦਾਂ ਹਿਕਸਵਿੱਲ

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮਿੰਡ ਹਿੱਲ

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ

ਗੁਰਦੁਆਰਾ ਬਾਬਾ ਮਾਝਾ ਸਾਹਿਬ ਜੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿੱਲ

ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ

ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗਲੈਨ ਕੋਵ

ਗੁਰਦੁਆਰਾ ਸਿੱਖ ਸੈਟਰ

ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ

ਗੁਰਦੁਆਰਾ ਨਾਨਕ ਨਾਮ ਜਹਾਜ ਨਿਊਜਰਸੀ

ਗੁਰਦੁਆਰਾ ਦਸ਼ਮੇਸ਼ ਦਰਬਾਰ ਨਿਊਜਰਸੀ ਵੱਲੋਂ ਸਨਮਾਨ