Business Khas

You are currently viewing ਡੀਮਮਾਰਟ ਦੇ ਬਾਹਰ ਨਜਾਇਜ ਤੌਰ ’ਤੇ ਖੜ੍ਹੇ ਵਾਹਨਾਂ ਦੇ ਕੱਟੇ ਚਲਾਣ

ਡੀਮਮਾਰਟ ਦੇ ਬਾਹਰ ਨਜਾਇਜ ਤੌਰ ’ਤੇ ਖੜ੍ਹੇ ਵਾਹਨਾਂ ਦੇ ਕੱਟੇ ਚਲਾਣ

ਜਲੰਧਰ, (ਸੰਜੇ ਸ਼ਰਮਾ)-ਸ੍ਰੀ ਗੁਰੂ ਨਾਨਕ ਮਿਸ਼ਨ ਚੌਂਕ ਦੇ ਨਜਦਿਕ ਡੀਮਮਾਰਟ ਦੇ ਬਾਹਰ ਨਜਾਇਜ ਨਜਾਇਜ ਪਾਰਕਿੰਗ ’ਚ ਖੜ੍ਹੇ ਵਾਹਨਾਂ ਦੇ ਚਲਾਣ ਕੱਟੇ ਗਏ। ਇਸ ਦੌਰਾਨ ਪੁਲਿਸ ਨੇ ਸਕੂਟਰ, ਮੋਟਰ ਸਾਈਕਲ ਆਦਿ ਦੇ ਚਲਾਣ ਕੱਟੇ ਗਏ। ਇਸ ਦੇ ਨਾਲ ਪੁਲਿਸ ਨੇ ਕਈ ਵਾਹਨ ਚਾਲਕਾਂ ਨੂੰ ਚੇਤਾਨੀ ਵੀ ਦਿੱਤੀ।