Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਨਾਰੀ ਜਾਗ੍ਰਤਿ ਮੰਚ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਜਲੰਧਰ, (ਸੰਜੇ ਸ਼ਰਮਾ)-ਰਾਮ ਮੰਡੀ ਵਿਖੇ ਨਾਰੀ ਜਾਗ੍ਰਤੀ ਮੰਚ ਸੁਸਾਇਟੀ ਵਲੋਂ ਅੰਤਰਰਾਸਟਰੀ ਦਿਵਸ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਨਾਰੀ ਜਾਗ੍ਰਤੀ ਸੁਸਾਇਟੀ ਦੀ ਪ੍ਰਧਾਨ ਰਿਤਿਕਾ (ਰਿਤੂ) ਨੇ ਮਹਿਲਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਅੱਜ ਔਰਤ ਹਵਾਈ ਜਹਾਜ, ਫੌਜ, ਪੁਲਿਸ ਆਦਿ ਬਣ ਰਹੀਆਂ ਹਨ। ਇਹ ਬਹੁਤ ਮਾਨ ਦੀ ਗੱਲ ਹੈ। ਨਾਰੀ ਸਨਮਾਨ ਹਰ ਕੋਈ ਕਰਦਾ ਹੈ। ਸਮਾਜ ਵਿਚ ਨਾਰੀ ਦਾ ਉਚਾ ਦਰਜਾ ਹੈ। ਇਸ ਮੌਕੇ ’ਤੇ ਕੇਕ ਵੀ ਕਟਵਾਇਆ ਗਿਆ। ਇਸ ਤਰ੍ਹਾਂ ਨਾਰੀ ਉਨ੍ਹਾਂ ਮਹਿਲਾ ਦਿਵਸ ’ਤੇ ਚਰਚਾ ਕੀਤੀ। ਇਸ ਮੌਕੇ ’ਤੇ ਮੀਨਾਕਸੀ ਸਰਮਾ, ਸਰਬਜੀਤ ਕੌਰ, ਸੋਨੂੰ ਸਰਮਾ, ਪੁਨਰਬੀਰ ਕੌਰ, ਗੁਰਪਾਲ ਕੌਰ, ਸੁਮਨਦੀਪ ਮਾਨ, ਭਾਰਗਵੀ, ਮੋਨਿਕਾ ਬੇਰੀ, ਬਬਲੀ, ਭਾਵਨਾ,ਬਿੰਨੂ ਸਰਮਾ ਆਦਿ ਮੌਜੂਦ ਸਨ।