Business Khas

Latest news
ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए
You are currently viewing ਪੁਲਿਸ ਲਾਈਨਜ਼ ’ਚ ਪੁਲਿਸ ਪੈਨਸਨਰਜ਼ ਦਿਵਸ ਮਨਾਇਆ ਗਿਆ

ਪੁਲਿਸ ਲਾਈਨਜ਼ ’ਚ ਪੁਲਿਸ ਪੈਨਸਨਰਜ਼ ਦਿਵਸ ਮਨਾਇਆ ਗਿਆ

ਜਲੰਧਰ, (ਸੰਜੇ ਸ਼ਰਮਾ)-ਮਾਨਯੋਗ ਸ੍ਰੀ ਸਵਪਨ ਸ਼ਰਮਾ ਆਈਪੀਐਸ ਕਮਿਸ਼ਨਰ ਪੁਲਿਸ ਜੀ ਦੇ ਆਦੇਸ਼ ਅਨੁਸਾਰ ਪੁਲਿਸ ਲਾਈਨਜ਼ ਜਲੰਧਰ ਵਿਖੇ ਪੁਲਿਸ ਪੈਨਸ਼ਨਰਜ਼ ਦਿਵਸ ਸ੍ਰੀ ਅੰਕੁਰ ਗੁਪਤਾ ਆਈਪੀਐਸ ਡਿਪਟੀ ਕਮਿਸ਼ਨਰ, ਲਾਅ ਐਂਡ ਆਰਡਰ ਦੀ ਰਹਿਨੁਮਾਈ ਵਿਚ ਮਨਾਇਆ ਗਿਆ ਜਿਸ ਵਿਚ ਜਤਿੰਦਰ ਪਾਲ ਸਿੰਘ ਏਸੀਪੀ ਹੈਡਕੁਆਟਰ, ਹਰਜੀਤ ਸਿੰਘ ਸੋਹਲ ਐਸਐਪੀ (ਰਿਟਾ.), ਦਿਲਬਾਗ ਸਿੰਘ ਐਐਸਪੀ (ਰਿਟਾ.), ਹਰੀਸ਼ ਕੁਮਾਰ ਸ਼ਰਮਾ ਐਸਪੀ (ਰਿਟਾਇਰਡ), ਹਰਭਜਨ ਸਿੰਘ ਡੀਐਸਪੀ (ਰਿਟਾਇਰਡ), ਚਰਨ ਸਿੰਘ ਬਾਠ ਪ੍ਰਧਾਨ ਪੰਜਾਬ ਪੁਲਿਸ ਪੈਸ਼ਨਰਜ਼ ਭਲਾਈ ਸੰਸਥਾ ਜਲੰਧਰ, ਸ੍ਰੀ ਹਰਪਾਲ ਸਿੰਘ ਬੋਪਰਾਏ ਜਨਰਲ ਸੈਕਟਰੀ, ਸ੍ਰੀ ਨਰਿੰਦਰ ਮੋਹਣਾ ਸੈਕਟਰੀ, ਰਾਜੀਵ ਕੁਮਾਰ ਕੈਸ਼ੀਅਰ ਅਤੇ ਬਹੁਤ ਸਾਰੇ ਪੰਜਾਬ ਪੁਲਿਸ ਪੈਨਸ਼ਰਨਜ਼ ਦਿਵਸ¿; ’ਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਡੀਸੀਪੀ ਅਤੇ ਏਸੀਪੀ ਜਤਿੰਦਰ ਪਾਲ ਸਿੰਘ ਹੈਡਕੁਆਟਰ ਵੱਲੋਂ ਪੰਜਾਬ ਪੁਲਿਸ ਪੈਨਸ਼ਨਰਜ਼ ਨੂੰ ਮੋਮੈਨਟੋ ਅਤੇ ਦੁਸਾਲੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਇਨ੍ਹਾਂ ਪੈਨਸ਼ਨਰਜ਼ ਧਾਰਕਾਂ ਨੂੰ ਭਰੋਸਾ ਦਵਾਇਆ ਕਿ ਜਿੰਨ੍ਹੇ ਵੀ ਪੁਲਿਸ ਪੈਨਸ਼ਨਰਜ਼ਾਂ ਹਨ ਉਨ੍ਹਾਂ ਦੇ ਦੁਖ ਤਕਲੀਫਾ ਦਾ ਹਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ।