Business Khas

ਬੱਸ ਹੇਠਾਂ ਆਉਣ ਕਾਰਨ ਬਜ਼ੁਰਗ ਔਰਤ ਦੀ ਮੌਤ

ਜਲੰਧਰ : ਅਮ੍ਰਿੰਤਸਰ ਨੈਸ਼ਨਲ ਹਾਈਵੇ ‘ਤੇ ਅੱਡਾ ਸੁਭਾਨਪੁਰ ਵਿਖੇ ਕਪੂਰਥਲਾ-ਗੁਰਦਾਸਪੁਰ ਰੂਟ ਦੀ ਬੱਸ ਨੰਬਰ ਪੀਬੀ 09 ਐਕਸ 3601 ਹੇਠਾਂ ਆਉਣ ਨਾਲ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਫਿਲਹਾਲ ਰਾਹਗੀਰਾਂ ਵਲੋਂ ਸੁਭਾਨਪੁਰ ਸਥਿਤ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।