ਜਲੰਧਰ, (ਸੰਜੇ ਸ਼ਰਮਾ)-ਸ੍ਰੀ �ਿਸ਼ਨ ਜਮਨਉਤਸ਼ਵ ਦੇ ਸਬੰਧ ’ਚ ਵਿਸ਼ਾਲ ਸੋਭਾ ਯਾਤਰਾ ਬਸ਼ਤੀ ਸ਼ੇਖ ਭਗਵਾਨ ਮੰਦਿਰ ਵੱਲੋਂ ਕੱਢੀ ਗਈ। ਸੰਗਤ ਸ਼੍ਰੀ ਰਾਧੇ ਰਾਧੇ ਰਾਧੇ ਗਾਉਦੇ ਨਜਰ ਆਏ। ਇਸ ਮੌਕੇ ’ਤੇ ਸੰਗਤਾਂ ਵੱਲੋਂ ਵੱਖ-ਵੱਖ ਥਾਂ ’ਤੇ ਲੰਗਰ ਲਗਾਇਆ ਗਿਆ। ਇਸ ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਮਨੀਸ਼ ਸ਼ਰਮਾ, ਸੁਨੀਲ ਸ਼ਰਮਾ, ਦੀਪਕ ਸਿੱਕਾ, ਪੱਪੂ ਸ਼ਰਮਾ, ਮਾਲਟੋ ਜੂਲਕਾ ਸ਼ਾਮਲ ਹੋਏ।
ਭਗਵਾਨ ਮੰਦਿਰ ਬਸ਼ਤੀ ਸ਼ੇਖ ਵੱਲੋਂ ਸੋਭਾ ਯਾਤਰਾ ਕੱਢੀ ਗਈ
- Post author:businesSsKhas
- Post published:September 5, 2023
- Post category:ਪੰਜਾਬ
