ਫਰਵਰੀ ਮਹੀਨਾ ਅਕਾਦਮਿਕ ਤੌਰ ਉਤੇ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਜ਼ਿਆਦਾਤਰ ਸਕੂਲਾਂ ਵਿੱਚ ਪ੍ਰੀ-ਬੋਰਡ, ਰੀਵਿਜ਼ਨ ਕਲਾਸਾਂ ਅਤੇ ਬੋਰਡ ਪ੍ਰੀਖਿਆ ਦੀਆਂ ਤਿਆਰੀਆਂ ਆਪਣੇ ਸਿਖਰ ‘ਤੇ ਹੁੰਦੀਆਂ ਹਨ।
ਜੇਕਰ ਇਸ ਸਮੇਂ ਦੌਰਾਨ ਛੁੱਟੀਆਂ ਆਉਂਦੀਆਂ ਹਨ, ਤਾਂ ਉਹ ਸਿੱਧੇ ਤੌਰ ‘ਤੇ ਅਕਾਦਮਿਕ ਯੋਜਨਾਵਾਂ ਨੂੰ ਪ੍ਰਭਾਵਤ ਕਰਦੀਆਂ ਹਨ
ਫਰਵਰੀ 2026 ਵਿੱਚ ਕੁਝ ਅਜਿਹੀਆਂ ਤਾਰੀਖਾਂ ਹਨ, ਜਿਨ੍ਹਾਂ ਉਤੇ ਕਈ ਰਾਜਾਂ ਵਿੱਚ ਸਕੂਲ ਬੰਦ ਹੋ ਸਕਦੇ ਹਨ।
