Business Khas

You are currently viewing ਮਾਤਾ ਵੈਸ਼ਨੋ ਦੇਵੀ ਪਹੁੰਚੇ ਕਪਿਲ ਸ਼ਰਮਾ

ਮਾਤਾ ਵੈਸ਼ਨੋ ਦੇਵੀ ਪਹੁੰਚੇ ਕਪਿਲ ਸ਼ਰਮਾ

ਜਲੰਧਰ, (ਬਿੳੂਰੋ)-ਮਾਤਾ ਵੈਸ਼ਨੋ ਦੇਵੀ ਕਪਿਲ ਸ਼ਰਮਾ ਪਹੁੰਚੇ। ਇਸ ਮੌਕੇ ’ਤੇ ਕਪਿਲ ਸ਼ਰਮਾ ਕਮੇਡੀਅਨ ਨੇ ਸਭ ਤੋਂ ਪਹਿਲਾਂ ਜੈਕਾਰੇ ਲਗਾਏ। ਉਸ ਤੋਂ ਬਾਅਦ ਗੁਰੂ ਰੇ ਬ੍ਰਾਹਮਾ ਗੁਰੂ ਰੇ ਦੇਵਾ ਮਹੇਸ਼ਵਰਾ…ਭਜਨ ਤੋਂ ਮਾਤਾ ਦੇ ਚਰਨਾ ਹਾਜਰੀ ਲਗਵਾਈ। ਇਸ ਮੌਕੇ ’ਤੇ ਆਪਣਾ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਮਾਤਾ ਹਰਕਿਸੇ ਨੂੰ ਬੁਲਾਵਾ ਭੇਜਦੇ ਹੈ। ਸ਼ਾਇਦ ਮੈਂ ਵੀ ਕਾਫੀ ਸਮੇਂ ਬਾਅਦ ਮਾਂ ਕੋਲ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਮਾਂ ਨੂੰ ਮੈਨੂੰ ਵੀ ਇਕ ਕੰਜਕ ਦਿੱਤੀ ਹੈ। ਇਸ ਤਰ੍ਹਾਂ ਆਪਣੇ ਵਿਚਾਰ ਪ੍ਰਗਟ ਕੀਤਾ।