ਜਲੰਧਰ,(ਸੰਜੇ ਸ਼ਰਮਾ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਚਾਂਦਨੀ ਚੌਕ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਆਏ ਸਨ ਦੇ 362 ਵੇ ਜਨਮ ਦਿਹਾੜੇ ਨੂੰ ਸਮਰਪਿਤ 24ਵਾਂ ਚੇਤਨਾ ਮਾਰਚ ਜੋ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਰੰਭ ਹੁੰਦਿਆ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਦੋਂ ਜਲੰਧਰ ਕਾਲੀਆਂ ਕਲੋਨੀ ਦੇ ਬਾਹਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਹੁੰਚਿਆ ਜਿਸ ਵਿੱਚ ਵੱਡੇ ਪੱਧਰ ਤੇ ਘੋੜ ਸਵਾਰ ਨਿਹੰਗ,ਗਤਕਾ ਪਾਰਟੀਆਂ ਅਤੇ ਵੱਡੀ ਗਿਣਤੀ ਵਿੱਚ ਬੱਸਾ ਟਰਾਲੀਆਂ ਵਿੱਚ ਸੰਗਤ ਸ਼ਾਮਿਲ ਸੀ ਤਾਂ ਉਥੇ ਸਿੱਖ ਤਾਲਮੇਲ ਕਮੇਟੀ,ਕਾਲੀਆ ਕਲੋਨੀ ਗੁਰੂ ਘਰ, ਸਲੇਮਪੁਰ ਗੁਰੂ ਘਰ ਦੇ ਵੱਖ-ਵੱਖ ਜਥੇਬੰਦੀਆਂ ਸ਼ਾਮਿਲ ਸਨ ਜਿਨ੍ਹਾਂ ਨੇ ਸ਼ਾਨਦਾਰ ਸਵਾਗਤ ਕੀਤਾ ਸੰਗਤਾਂ ਲਈ ਚਾਵਲਾ ਦਾ ਲੰਗਰ ਮਿੱਠੇ ਜਲ ਦੇ ਲੰਗਰ ਲਗਾਏ ਗਏ ਸਨ। ਚੇਤਨਾ ਮਾਰਚ ਵਿੱਚ ਸ਼ਾਮਿਲ ਮੁੱਖ ਪ੍ਰਬੰਧਕ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਮੁੱਖ ਰੂਪ ਵਿੱਚ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਸੰਨੀ ਸਿੰਘ ਉਬਰਾਏ,ਪਰਮਿੰਦਰ ਸਿੰਘ ਟੱਕਰ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ,ਮਨਦੀਪ ਸਿੰਘ ਬੱਲੂ, ਹਰਪ੍ਰੀਤ ਸਿੰਘ ਸੋਨੂੰ,ਰਣਜੀਤ ਸਿੰਘ ਬਾਠ,ਓਂਕਾਰ ਸਿੰਘ ਸਿੰਘ,ਜਸਪਾਲ ਸਿੰਘ ਕਾਲੀਆ ਕਲੋਨੀ,ਗੌਰਵ ਸ਼ਰਮਾ ਨੋਨੀ,ਅਰਮ ਸ਼ਰਮਾ।ਆਲ ਇੰਡੀਆ ਮਜਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ. ਜੋਗਿੰਦਰ ਸਿੰਘ ਖਾਲਸਾ,ਐਡਵੋਕੇਟ ਮਨਵੀਰ ਸਿੰਘ,ਜਸਵਿੰਦਰ ਸਿੰਘ ਖਾਲਸਾ,ਸਰਬਜੀਤ ਸਿੰਘ,ਅਮਰਜੀਤ ਸਿੰਘ ਖਾਲਸਾ,ਤਰਲੋਕ ਸਿੰਘ, ਸ: ਬੂਟਾ ਸਿੰਘ,ਪਲਵਿੰਦਰ ਸਿੰਘ ਸੋਢੀ, ਜਸਵਿੰਦਰ ਸਿੰਘ,ਅਮਰਜੀਤ ਸਿੰਘ, ਵਰਿੰਦਰ ਕੁਮਾਰ,ਸੁਖਪਾਲ ਸਿੰਘ(ਅਜੀਤ ਨਗਰ),ਬਾਬਾ ਜੋਗਿੰਦਰ ਸਿੰਘ(ਅਜੀਤ ਨਗਰ),ਮੱਖਣ ਸਿੰਘ,ਜਸਪਾਲ ਸਿੰਘ, ਸਤਨਾਮ ਸਿੰਘ,ਬਲਬੀਰ ਸਿੰਘ, ਜਸਵੰਤ ਸਿੰਘ ,ਪ੍ਰਧਾਨ ਅਸ਼ੋਕ ਵਿਹਾਰ,ਮਨਜੀਤ ਸਿੰਘ,ਜਸਬੀਰ ਸਿੰਘ ਟਾਂਟਾ ਨਗਰ,ਸ:ਚਰਨਜੀਤ ਸਿੰਘ ਮੱਟੂ,ਰਾਮ ਸਿੰਘ ਤੇਜ਼ੀ,ਸੁਖਜੀਤ ਸਿੰਘ,ਲਸ਼ਕਰ ਸਿੰਘ,ਗੁਰਪ੍ਰੀਤ ਸਿੰਘ,ਵਰਿੰਦਰ ਸਿੰਘ,ਸ਼ਰਨਪ੍ਰੀਤ ਸਿੰਘ,ਅਮਰਜੀਤ ਸਿੰਘ ਨੰਬਰਦਾਰ,ਲਵਪ੍ਰੀਤ ਸਿੰਘ,ਕੁਲਦੀਪ ਸਿੰਘ, ਸਾਜਨਪ੍ਰੀਤ ਸਿੰਘ,ਕਵਲਜੀਤ ਕੌਰ ਪਿੰਡ ਸਭਨਾਂ,ਸੁਖਵਿੰਦਰ ਕੌਰ, ਕਵਲਜੀਤ ਕੌਰ,ਸੁੰਦੀਪ ਕੌਰ,ਗਗਨਦੀਪ ਕੌਰ ਆਦਿ ਸ਼ਾਮਲ ਸਨ।ਚੇਅਰਮੈਨ-ਜਸਵੰਤ ਸਿੰਘ ਡੀਡੀਪੀਓ,ਸ:ਸਵਰਨ ਸਿੰਘ,ਸ:ਸਤਪਾਲ ਸਿੰਘ,ਸ:ਮੋਹਨ ਸਿੰਘ ਫਤਿਹਗੜ੍ਹ ਸਾਹਿਬ (ਸਨਮਾਨਤ ਸ਼ਖ਼ਸੀਅਤਾਂ)
