Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਸੱਤਰਾ ਮੁਹੱਲਾ ’ਚ ਨਵਾਂ ਟਿ੍ੳੂਬਲ ਲੱਗੇਗਾ: ਸਿਮਰਨਜੀਤ ਸਿੰਘ ਬੰਟੀ

ਸੱਤਰਾ ਮੁਹੱਲਾ ’ਚ ਨਵਾਂ ਟਿ੍ੳੂਬਲ ਲੱਗੇਗਾ: ਸਿਮਰਨਜੀਤ ਸਿੰਘ ਬੰਟੀ

ਜਲੰਧਰ, (ਸੰਜੇ)-ਬਸਤੀ ਸ਼ੇਖ ਸੱਤਰਾ ਮੁਹੱਲਾ ’ਚ ਪਾਣੀ ਸਮੱਸਿਆ ਦਾ ਹੁਣ ਹੱਲ ਹੋ ਜਾਵੇਗਾ। ਦੋ ਦਿਨਾਂ ਤੋਂ ਪਾਣੀ ਦੀ ਸਮੱਸਿਆ ਨਾਲ ਮੁਹੱਲਾ ਵਾਸੀਆਂ ਨੂੰ ਜੁਝਣਾ ਪੈ ਰਿਹਾ ਸੀ। ਜਾਣਕਾਰੀ ਦਿੰਦਿਆਂ ਸਾਬਕਾ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਨੇ ਕਿਹਾ ਕਿ ਇਹ ਸਮੱਸਿਆ ਪਾਣੀ ਦਾ ਸਤਰ ਨਿਵਾਂ ਹੋਣ ਕਾਰਨ ਆਉਦੀ ਸੀ। ਪਰ ਹੁਣ ਨਵਾਂ ਟਿੳੂਬਲ ਲਗਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਮੇਰਾ ਅੱਠ ਮਹੀਨਿਆਂ ਤੋਂ ਕਾਰਜ ਸਮਾਪਤ ਹੋ ਚੁੱਕਾ ਹੈ ਪਰ ਲੋਕਾਂ ਦੀ ਸਮੱਸਿਆ ਨੂੰ ਹਲ ਕਰਵਾਉਣ ਲਈ ਹਮੇਸ਼ਾ ਹੀ ਆਪਣੇ ਮੁਹੱਲੇ ਵਾਸੀਆਂ ਦੇ ਨਾਲ ਹਾਂ। ਵਾਰਡ ਵਾਸੀ ਮੇਰਾ ਪਰਿਵਾਰ ਹੈ। ਇਨ੍ਹਾਂ ਦੀ ਸਮੱਸਿਆ ਮੇਰੀ ਸਮੱਸਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਪੁਰਾਣਾ ਟਿ੍ੳੂਬਲ ਬਾਰ-ਬਾਰ ਖਰਾਬ ਹੋ ਜਾਂਦਾ ਸੀ। ਜਿਸ ਕਾਰਨ ਇਲਾਕਾ ਵਾਸੀਆਂ ਨੂੰ ਪਾਣੀ ਪਰੋਪਰ ਨਹੀਂ ਮਿਲ ਪਾ ਰਿਹਾ ਸੀ ਪਰ ਹੁਣ ਟਿੳੂਬਲ ਵੀ ਨਵਾਂ ਅਤੇ ਥਾਂ ਵੀ ਬਦਲ ਦਿੱਤੀ ਗਈ ਹੈ। ਟਿ੍ੳੂਬਲ ਲਗਾਉਣ ਲਈ ਸਮਾਨ ਆ ਚੁੱਕਾ ਹੈ।