Business Khas

300 ਸਾਲਾਂ ਸ਼ਤਾਬਦੀ ਦਿਵਸ ’ਤੇ ਕੱਢੇ ਗਏ ਖਾਲਸਾ ਫਤਹਿ ਮਾਰਚ ਦਾ ਜਲੰਧਰ ਪਹੁੰਚਣ ’ਤੇ ਸਵਾਗਤ

ਜਲੰਧਰ, (ਸੰਜੇ ਸ਼ਰਮਾ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾਂ ਸ਼ਤਾਬਦੀ ਦਿਵਸ ’ਤੇ ਕੱਢੇ ਗਏ ਖਾਲਸਾ ਫਤਹਿ ਮਾਰਚ ਦਾ ਜਲੰਧਰ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਬੀਬੀ ਹਰਭਜਨ ਕੌਰ ਪ੍ਰਚਾਰਕ, ਭੂਪਿੰਦਰ ਪਾਲ ਸਿੰਘ ਖਾਲਸਾ, ਹਰਜੋਤ ਸਿੰਘ ਲੱਕੀ, ਗੁਰਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹੋਰ। ਇਸ ਮੌਕੇ ’ਤੇ ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਲੰਗਰ ਦੀ ਸੇਵਾ ਕੀਤੀ।