ਜਲੰਧਰ, (ਸੰਜੇ ਸ਼ਰਮਾ)-ਵਾਰਡ 17 ਤੋਂ ਕਾਂਗਰਸ ਉਮੀਦਵਾਰ ਤ੍ਰਿਪਤਾ ਦਿਆਲ ਭਗਤ ਨੇ ਕਿਹਾ ਕਿ ਪ੍ਰਭ ਦਿਆਲ ਭਗਤ ਮੇਰੇ ਪਤੀ ਵੱਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਵੋਟ ਪਾਓ। ਆਉਣ ਵਾਲੇ ਸਮੇਂ ’ਚ ਵਾਰਡ ਦੇ ਰਹਿੰਦੇ ਕੰਮ ਵੀ ਪੂਰੇ ਕੀਤੇ ਜਾਣਗੇ।
ਵਾਰਡ ਦੇ ਕੀਤੇ ਕੰਮਾਂ ਦੇ ਅਧਾਰ ’ਤੇ ਵੋਟ ਪਾਓ : ਤ੍ਰਿਪਤਾ ਭਗਤ
- Post author:businesSsKhas
- Post published:December 13, 2024
- Post category:ਪੰਜਾਬ
