Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਸਤੇ ’ਚ ਗੱਡੀ ਖਰੀਦਣਾ ਚਾਹੁੰਦੇ ਹੋ! ਖ਼ਬਰ ਜਰੂਰ ਪੜ੍ਹੋਂ

ਸਸਤੇ ’ਚ ਗੱਡੀ ਖਰੀਦਣਾ ਚਾਹੁੰਦੇ ਹੋ! ਖ਼ਬਰ ਜਰੂਰ ਪੜ੍ਹੋਂ

ਜਲੰਧਰ, (ਸੰਜੇ ਸ਼ਰਮਾ)-ਸ਼ੋਸਲ ਮੀਡੀਆ ਅੱਜ ਦੇ ਦੌਰ ’ਚ ਲਗਾਤਾਰ ਕਾਫੀ ਫੈਲ ਰਿਹਾ ਹੈ। ਹਰ ਕੰਮ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਲੋਕ ਕਰ ਰਹੇ ਹਨ। ਜਰੂਰਤ ਦੇ ਸਮਾਨ ਤੋਂ ਲੈ ਕੇ ਗੱਡੀ ਤੱਕ ਸੋਸਲ ਮੀਡੀਆ ’ਤੇ ਮਿਲਾ ਰਿਹਾ ਹੈ ਪਰ ਉਥੇ ਹੀ ਕਾਫੀ ਸਰਚ ਕਰਨ ਤੋਂ ਬਾਅਦ ਸੋਸਲ ਮੀਡੀਆ ਤੋਂ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਕਿ ਜਿਸ ਦੇ ਬਾਰੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ। ਹਰ ਕੋਈ ਸੋਸਲ ਮੀਡੀਆ ਤੋਂ ਪੈਸੇ ਕਮਾਉਣਾ ਚਾਹੁੰਦਾ ਹੈ ਪਰ ਵੀਡੀਓ ਦੀ ਨੂੰ ਫੈਲਾਉਣ ਲਈ ਬਹੁਤ ਸਾਰੇ ਕੰਨਟੈਨਟ ਪਾਇਆ ਜਾਂਦਾ ਹੈ। ਉਥੇ ਹੀ ਕਈ ਲੋਕ ਗੱਡੀ ਵੇਚਣ ਵਾਲੇ ਇਹ ਕੰਮ ਕਰ ਰਹੇ ਹਨ। ਆਪਣੇ ਫਲੋ ਅਤੇ ਵੀਡੀਓ ਦੀ ਹਿਟਿੰਗ ਵਧਾਉਣ ਲਈ ਘੱਟ ਰੇਟਾਂ ਵਾਲੇ ਗੱਡੀ ਸੋਸਲ ਮੀਡੀਆ ’ਤੇ ਪਾ ਰਹੇ ਹਨ। ਜਦ ਅਸੀਂ ਇਸ ਬਾਰੇ ਕਈ ਵੀਡੀਓ ਦੇ ਨੰਬਰਾਂ ’ਤੇ ਸੰਪਰ ਕੀਤਾ ਤਾਂ ਉਨ੍ਹਾਂ ਸਭ ਨੇ ਕਿਹਾ ਕਿ ਤੁਸੀਂ ਗੱਡੀ ਦੇਖ ਰਹੇ ਹੋ। ਆਪਣੇ ਸ਼ਹਿਰ ਤੋਂ ਦੇਖ ਲਓ ਜਾਂ ਕਿਸੇ ਨੇ ਕਿਹਾ ਕਿ ਤੁਹਾਨੂੰ ਉਸੇ ਜਗ੍ਹਾ ਦਾ ਗੱਡੀ ਦਾ ਨੰਬਰ ਦਿੰਦੇ ਹਾਂ। ਇਸ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਗੱਡੀ ਜਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਨੂੰ ਦੇਖ ਕੇ ਪੂਰੀ ਜਾਣਕਾਰੀ ਲੈਣੀ ਜਰੂਰੀ ਹੈ।