Business Khas

Latest news
ਪੰਜਾਬ ਦੇ 5 ਵੱਡੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੱਲਾਂਪੁਰ ‘ਚ 6 ਜੂਨ ਤੋਂ ਭਾਰਤ-ਅਫਗਾਨਿਸਤਾਨ ਟੈਸਟ ਮੈਚ भारत से सीमा विवाद को लेकर बयान से भड़के लोग कॉकरोच जनता पार्टी के तीन प्रवक्ता कौन हैं सूर्यकुमार यादव की टी20 कप्तानी पर क्यों लगाई जा रहीं अटकलें ट्रैफिक नियमों के बारे में अधिक से अधिक जागरूक करने पर दिया जोर ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕਰਵਾਏ ਜਾਣਗੇ ਵੋਟਰ ਮੈਪਿੰਗ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਬੂਥਾਂ ’ਤੇ 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ ਟ੍ਰੇਨਿੰਗ ’ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਨਲਾਈਨ ਵਰਕ ਰੈਡੀਨੈਂਸ ਟੈਸਟ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਫਿਰੋਜ਼ਪੁਰ ਕੈਂਟ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ
You are currently viewing ਖਾਲਸਾ ਸਾਜਨਾ ਦਿਵਸ਼ ਨ ੂੰ ਸਮਰਦਿਤ ਅਕੱਥ -ਕਥਾ ਸਮਾਗਮ ਕੱਲਹ- ਭਾਈ ਸੁਦਰੂੰਿਰ ਦਸੂੰਘ

ਖਾਲਸਾ ਸਾਜਨਾ ਦਿਵਸ਼ ਨ ੂੰ ਸਮਰਦਿਤ ਅਕੱਥ -ਕਥਾ ਸਮਾਗਮ ਕੱਲਹ- ਭਾਈ ਸੁਦਰੂੰਿਰ ਦਸੂੰਘ

ਅੱਜ ਿਰਭੁ ਦਮਲਣੈ ਕਾ ਚਾਉ ਸੇਵਾ ਦਸਮਰਨ ਸੁਸਾਇਟੀ ਜਲੂੰ ਧਰ (ਰਦਜ.) ਵੱਲੋ ਨਵੀਂ ਿਾਣਾ
ਮੂੰਡੀ ਦਵਖੇਸਮੇਤ ਸੂੰਗਤ ਇਕੱਤਰ ਹੋਈ, ਦਜਸ ਦਵੱਚ ਸਾਰੀ ਸੂੰਗਤ ਨਾਲ ਗੁਰਮਦਤ ਵੀਚਾਰਾ ਸਾਂਝੀਆਂਹੋਈਆਂ, ਭਾਈ ਸੁਦਰੂੰਿਰ
ਦਸੂੰਘ ਨੇ ਿੱਦਸਆ ਦਕ ਧੂੰਨ ਧੂੰਨ ਸਦਤਗੁਰ ਸਰੀ ਗੁਰ ਗਰੂੰਥ ਸਾਦਹਬ ਜੀ ਿੀ ਛੱਤਰ ਛਾਇਆ ਹੇਠ ਗੁਰਿੁਆਰਾ ਿਰਭੁ ਦਮਲਣੈ ਕਾ
ਚਾਉ ਸੇਵਾ ਦਸਮਰਨ ਸੁਸਾਇਟੀ ਜਲੂੰ ਧਰ (ਰਦਜ.) ਵੱਲੋ ਧੂੰਨ ਧੂੰਨ ਸਦਤਗੁਰ ਸਰੀ ਗੁਰ ਗੋਦਬੂੰਿ ਦਸੂੰਘ ਜੀ ਕਲਗੀਧਰ ਿਸ਼ਮੇਸ਼
ਦਿਤਾ ਵੱਲੋਬਖਦਸਸ਼ ਖਾਲਸਾ ਸਾਜਨਾ ਦਿਵਸ਼ ਨ ੂੰ ਸਮਰਦਿਤ ਅਕੱਥ-ਕਥਾ ਸਮਾਗਮ ਕੱਲਹਨ ੂੰ ਨਵੀ ਿਾਣਾ ਮੂੰਡੀ ਜਲੂੰ ਧਰ ਦਵਖੇ
ਕਰਾਇਆ ਜਾ ਦਰਹਾ ਹੈ। ਸਮਾਗਮ ਸਬੂੰਧੀ ਅੱਜ ਮੁੱਖ ਿਰਬੂੰਧਕ ਸਮੇਤ ਹੋਰ ਗੁਰਮੁੱਖ ਦਿਆਰੇ ਿਾਣਾਂਮੂੰਡੀ ਦਵਖੇ ਿਹੁੂੰਚੇ ।
ਸੂੰਗਤਾ ਨੇ ਆਿਣੇ ਆਿਣੇ ਵੀਚਾਰ ਗੁਰਮੁੱਖਾ ਨਾਲ ਸਾਂਝੇ ਕੀਤੇ ਅਤੇ ਗੁਰਮਦਤ ਅਨੁਸਾਰ ਸਮਾਗਮ ਕਰਾਉਣ ਸਬੂੰਧੀ ਸੁਝਾਅ
ਦਿੱਤੇ । ਭਾਈ ਸੁਦਰੂੰਿਰ ਦਸੂੰਘ ਨੇ ਦਕਹਾ ਦਕ ਸਮਾਗਮ ਦਵੱਚ ਗੁਰਿੁਆਰਾ ਿਰਭੁ ਦਮਲਣੈ ਕਾ ਚਾਉ ਰੋਲੀ ਰੋਡ ਨੇ ੜੇ ਬੁੱਗੀਿੁਰਾ ਚੋਂਕ
ਮੋਗਾ ਿੇ ਦਸਦਖਆਰਥੀ ਢਾਡੀ ਵਾਰਾਂ,ਕਵਦਸ਼ਰੀ ਅਤੇ ਕੀਰਤਨ ਰਾਹੀਂ ਸੂੰਗਤਾ ਨ ੂੰ ਦਨਹਾਲ ਕਰਨਗੇ । ਇਸ ਸਮਾਗਮ ਦਵੱਚ
ਦਵਸ਼ੇਸ ਤੌਰ ਤੇ ਭਾਈ ਸਾਦਹਬ ਭਾਈ ਸੇਵਾ ਦਸੂੰਘ ਜੀ ਤਰਮਾਲਾ ਬਾਨੀ ਗੁਰਿੁਆਰਾ ਿਰਭੁ ਦਮਲਣੈ ਕਾ ਚਾਉ ਮੋਗਾ ਵੱਲੋ ਵਰੋਸਾਇ
ਗੁਰਮੁੱਖ ਦਿਆਰੇ ਭਾਈ ਸਾਦਹਬ ਭਾਈ ਿਲਬੀਰ ਦਸੂੰਘ ਜੀ ਤਰਮਾਲਾ ਿਹੁੂੰਚ ਰਹੇ ਹਨ, ਜੋ ਸੂੰਗਤਾਂ ਨ ੂੰ ਸਰਬ ਸਾਂਝੀਵਾਲਤਾ ਿਾ
ਉਿਿੇਸ ਜੋ ਧੂੰਨ ਧੂੰਨ ਸਦਤਗੁਰ ਸਰੀ ਗੁਰ ਗਰੂੰਥ ਸਾਦਹਬ ਜੀ ਿੇ ਰਹੇ ਹਨ, ਸੂੰਸਾਰੀ ਜੀਵਾ ਨ ੂੰ ਸ ਖੈਨ ਢੂੰਗ ਨਾਲ ਸਮਝ ਗੋਚਰਾ
ਕਰਵਾਉਣਗੇਅਤੇ ਵਾਦਹਗੁਰ ਗੁਰਮਰੂੰਤ ਦਿੜਰ ਕਰਾਉਗੇ। ਸਮਾਗਮ ਵਾਲੇ ਸਥਾਨਾਂ ਤੇ ਸੂੰਗਤਾਂ ਵੱਲੋ ਿਾਣਾ ਮੂੰਡੀ ਦਵਖੇ ਅੱਜ
ਸਫਾਈਆ ਕਰਾਈਆ ਗਈਆ ਅਤੇ ਸਾਰੇ ਿਰਬੂੰਧ ਮੁਕੂੰਮਲ ਕਰ ਲਏ ਗਏ ਹਨ ਅਤੇ ਇਸ ਸਮਾਗਮ ਸਬੂੰਧੀ ਜਲੂੰ ਧਰ
ਸ਼ਦਹਰੀ/ਦਿਹਾਂਤੀ ਿੇ ਕਰੀਬ 151 ਦਿੂੰਡਾਂ, ਨਗਰਾਂ ਅਤੇ ਮੁਹੱਦਲਆਂ ਿੇ ਗੁਰ ਘਰਾਂ ਦਵੱਚ ਗੁਰਮੁੱਖਾ ਵੱਲੋਸਮਾਗਮ ਸਬੂੰਧੀ ਗੁਰਮਦਤ
ਵੀਚਾਰਾ ਸਾਝੀਆਂ ਕੀਤੀਆ ਗਈਆ ਸੂੰਗਤ ਨ ੂੰ ਭਾਰੀ ਉਤਸ਼ਾਹ ਦਮਦਲਆ । ਭਾਈ ਸੁਖਦਵੂੰਿਰ ਦਸੂੰਘ ਬੂੰਟੀ ਨੇ ਦਕਹਾ ਦਕ
ਸਮਾਗਮ ਦਵੱਚ ਆਉਣ ਸਬੂੰਧੀ ਸੂੰਗਤਾਂ ਦਵੱਚ ਕਾਫੀ ਉਤਸ਼ਾਹ ਿੇਖਣ ਨ ੂੰ ਦਮਲ ਦਰਹਾ ਹੈ, ਦਕਉਂਦਕ ਸਮਾਗਮ ਲੂੰ ਬੇ ਸਮੇ ਬਆਿ
ਹੋਣ ਜਾ ਦਰਹਾ ਹੈ, ਇਸ ਕਰਕੇ ਦਿਛਲੇ ਸਾਲਾਂ ਨਾਲੋ ਹੁਣ ਕੀਤੇ ਜਾ ਰਹੇ ਸਮਾਗਮ ਦਵੱਚ ਹਜਾਂਰਾ ਿੀ ਦਗਣਤੀ ਦਵੱਚ ਸੂੰਗਤਾਂ ਿੇ
ਿਹੁੂੰਚਣ ਿਾ ਅਨੁਮਾਨ ਹੈ ਅਤੇ ਸਮਾਗਮ ਦਵੱਚ ਗੁਰ ਕਾ ਲੂੰ ਗਰ ਅਤੁੱਟ ਵਰਤਾਇਂਆ ਜਾਵੇਗਾ । ਇਸ ਸਮੇਂਸਰ. ਰਦਜੂੰਿਰ ਦਸੂੰਘ
ਦਮਗਲਾਨੀ (ਮੁੱਖ ਸੇਵਾਿਾਰ ਗੁਰਿੁਆਰਾ ਸਰੀ ਗੁਰ ਦਸੂੰਘ ਸਭਾ ਗੁਰਿੇਵ ਨਗਰ), ਤੇਦਜੂੰਿਰ ਦਸੂੰਘ ਿਰਿੇਸੀ (ਿਰਧਾਨ ਦਸੱਖ ਤਾਲਮੇਲ
ਕਮੇਟੀ), ਹਰਿਰੀਤ ਦਸੂੰਘ ਨੀਟ , ਆਤਮਿਰਕਾਸ ਦਸੂੰਘ, ਭਾਈ ਸਦਵੂੰਿਰ ਦਸੂੰਘ, ਗੁਦਰੂੰਿਰ ਦਸੂੰਘ, ਸੁਖਦਵੂੰਿਰ ਦਸੂੰਘ, ਅਨ ਿ ਦਸੂੰਘ,
ਅਵਤਾਰ ਦਸੂੰਘ, ਹਰਮੀਤ ਦਸੂੰਘ, ਿ ਨੀਤ ਦਸੂੰਘ, ਬਰਦਜੂੰਿਰ ਦਸੂੰਘ, ਗੁਰਮੇਲ ਦਸੂੰਘ, ਬ ਟਾ ਦਸੂੰਘ, ਦਨਰਮਲ ਦਸੂੰਘ, ਹਰਬੂੰਸ਼
ਦਸੂੰਘ, ਰਦਵੂੰਿਰ ਦਸੂੰਘ,ਭੁਲੱ ਰ ਦਸੂੰਘ, ਹਰਿਰੀਤ ਦਸੂੰਘ, ਹਾਜ਼ਰ ਸਨ ਅਤੇ ਇਨਹ ਾਂ ਤੋਂ ਇਲਾਵਾ ਹੋਰ ਵੀ ਸੂੰਗਤ ਹਾਜ਼ਰ ਸੀ ।