Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 22 ਜੂਨ ਨੂੰ

ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 22 ਜੂਨ ਨੂੰ

ਜਲੰਧਰ,(ਸੰਜੇ ਸ਼ਰਮਾ)-ਐਤਵਾਰ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਜੋਂ ਕੇ 22 ਜੂਨ 2024 ਨੂੰ ਸੰਸਾਰ ਭਰ ਵਿੱਚ ਮਣਾਇਆ ਜਾਵੇਗਾ ਇਸ ਦੇ ਸਬੰਧ ਵਿੱਚ ਸਾਰੀਆ ਸਭਾਵਾਂ ਦੀ ਦੂਸਰੀ ਸਾਂਝੀ ਪ੍ਰਭਾਤ ਫੇਰੀ ਗਾਂਧੀ ਕੈਂਪ ਵਿੱਖੇ ਨਿਕਾਲੀ ਗਈ। ਇਜ਼ ਪਰਭਾਤ ਫੇਰੀ ਦੀ ਪੰਜਾਬ ਦੇ ਕਬਿਰਪੰਥ ਦੇ ਮਹੰਤ ਸ੍ਰੀ ਜਗਦੀਸ਼ ਦਾਸ ਜੀ ਨੇ ਕੀਤੀ ।ਇਜ਼ ਜਲੰਧਰ ਦੀਆ ਸਾਰਿਆ ਕਬੀਰ ਪੰਥੀ ਸਭਾਵਾਂ ਨੇ ਸੰਗਤ ਸਹਿਤ ਹਿੱਸਾ ਲਿਆ। ਇਸ ਮੌਕੇ ਤੇ ਪਾਠੀ ਸ੍ਰੀ ਰਾਮ ਲਾਲ ਜੀ ਪਾਠੀ ਜੋਗਿੰਦਰ ਪਾਲ ਜੀ ਪਾਠੀ ਸਤ ਪਾਲ ਜੀ ਪਾਠੀ ਦੀਪਕ ਜੀ ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਚੇਅਰਮੈਨ ਸਤੀਸ਼ ਬਿੱਲਾ ਪ੍ਰਦਾਨ ਰਾਕੇਸ਼ ਕੁਮਾਰ ਸਤਿਗੁਰੂ ਕਬੀਰ ਮੰਦਿਰ ,ਮੰਗਤ ਰਾਮ , ਓਮ ਪ੍ਰਕਾਸ਼, ਸਤਿਗੁਰੂ ਕਬੀਰ ਮੰਦਿਰ ਗਾਂਧੀ ਕੈਂਪ ਦੇ ਪ੍ਰਦਾਨ ਜੋਗਿੰਦਰ ਸ਼ਿੰਦਾ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਦੇ ਪ੍ਰਦਾਨ ਸ਼ਿਵ ਕਮਲ ਸਤਿਗੁਰੂ ਕਬੀਰ ਮੰਦਿਰ ਗੜਾ ਦੇ ਪ੍ਰਦਾਨ ਸਤ ਪਾਲ ਸਤਿਗੁਰੂ ਕਬੀਰ ਮੰਦਿਰ ਈਸ਼ਵਰ ਨਗਰ ਦੇ ਪ੍ਰਦਾਨ ਮੁਕੇਸ਼ ਭਗਤ ਮਨਾਂ ਸੋਨੂੰ ਮੇਜਰ ਸਤਿਗੁਰੂ ਕਬੀਰ ਮੰਦਿਰ ਬਸਤੀ ਦਾਨਿਸ਼ਮੰਦ ਦੇ ਪ੍ਰਦਾਨ ਮੋਹਿੰਦਰ ਭਗਤ ਸਤਿਗੁਰੂ ਕਬੀਰ ਮੰਦਿਰ ਤੇਜ ਮੋਹਨ ਨਗਰ ਦੇ ਚੇਅਰਮੈਨ ਵਿਨੋਦ ਬੋਬੀ ਸਤਿਗੁਰੂ ਕਬੀਰ ਮੰਦਿਰ ਕਾਦੀਆ ਵਾਲੀ ਦੇ ਪ੍ਰਦਾਨ ਰਾਜ ਕੁਮਾਰ ਬਸਤੀ ਬਾਵਾ ਖੇਲ ਦੇ ਕੌਂਸਲਰ ਵਨੀਤ ਧੀਰ,ਜਤਿਨ ਪਾਠੀ ,ਦੀਪਕ ਪਾਠੀ , ਵਾਸੁਦੇਵ ਭਗਤ ਪਾਠੀ ,ਖਰੈਤੀ ਲਾਲ ਪਾਠੀ ,ਠਾਕੁਰ ਭਗਤ ,ਸਤੀਸ਼ ਭਗਤ ,ਰਵੀ ਭਗਤ ,ਬੰਟੀ ਸੰਦਲ ,ਬਲਦੇਵ ਰਾਜ ,ਬਲਵਿੰਦਰ ਕੁਮਾਰ, ਜਨਕ ਰਾਜ, ਗੁਲਸ਼ਨ ਭਗਤ, ਰਾਜੀਵ ਭਗਤ,ਮੱਖਣ ਭਗਤ , ਅਸ਼ੋਕ ਕੁਮਾਰ ,ਹਰਮੇਸ਼ ਭਗਤ, ਵਿੱਕੀ ਭਗਤ, ਪਰਵੇਸ਼ ਭਗਤ ਮੋਹਿੰਦਰ ਭਗਤ ,ਇਸਤਰੀ ਭਜਨ ਮੰਡਲੀ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸਾਰੀਆ ਸੰਗਤਾਂ ਵੱਲੋਂ ਬਸਤੀ ਬਾਵਾ ਖੇਲ ਦਾ ਪਰਕਰਮਾ ਕਰਕੇ ਅਖੀਰ ਵਿੱਚ ਸਤਿਗੁਰੂ ਕਬੀਰ ਮੰਦਿਰ ਸਮਾਪਤੀ ਕੀਤੀ ਗਈ ਰਸਤੇ ਵਿੱਚ ਮੁਹੱਲਾ ਵਾਸੀਆਂ ਵੱਲੋਂ ਪਰਭਾਤ ਫੇਰੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਨੂੰ ਚਾਹ ਪਾਣੀ ਦਾ ਲੰਗਰ ਛਕਾਇਆ। ਅਖੀਰ ਵਿੱਚ ਸੰਗਤਾਂ ਸਤਿਗੁਰੂ ਕਬੀਰ ਮੰਦਿਰ ਗਾਂਧੀ ਕੈਂਪ ਪਹੁੰਚਿਆ ਜਿੱਥੇ ਸੰਗਤ ਵੱਲੋਂ ਅਰਦਾਸ ਕੀਤੀ ਗਈ ਤੇ ਮੰਦਿਰ ਕਮੇਟੀ ਵਲੋਂ ਆਇਆ ਸੰਗਤਾਂ ਨੂੰ ਲੰਗਰ ਛਕਾਇਆ ਗਿਆ।