Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਸਰਕਾਰ ਦੇ ਖਿਲਾਫ ਸ਼ਹਿਰ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ

ਸਰਕਾਰ ਦੇ ਖਿਲਾਫ ਸ਼ਹਿਰ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ

ਜਲੰਧਰ, ਸੈਂਟਰਲ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਸ਼ਹਿਰ ਦੀ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਅਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜਦੋ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਿਛਲੇ ਢਾਈ ਸਾਲ ਤੋ ਪੰਜਾਬ ਦੇ ਲਗਭੱਗ ਸਾਰੇ ਸ਼ਹਿਰਾ ਵਿਚ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਬੇਸ਼ੁਮਾਰ ਹੋ ਰਹੀਆਂ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁਤੀ ਪਈ ਹੈ , ਨਾ ਵਪਾਰੀ ਨਾ ਦੁਕਾਨਦਾਰ , ਨਾ ਆਮ ਜਨਤਾ , ਨਾ ਹੀ ਮੰਡੀਆਂ ਵਿਚ ਜਾਣ ਵਾਲੇ ਪ੍ਰਵਾਸੀ ਲੋਕ ਕੋਈ ਵੀ ਸੁਰੱਖਿਅਤ ਨਹੀ ਹੈ । ਲੁੱਟਾਂ ਖੋਹਾਂ ਸ਼ਰੇਆਮ ਹੋ ਰਹੀਆਂ ।

ਘਰਾਂ ਵਿਚ ਅੰਦਰ ਵਡ਼ ਕੇ ਸ਼ਰੇਆਮ ਲੁੱਟਾਂ ਖੋਹਾਂ ਕੀਤੀਆਂ ਜਾ ਰਿਹਾ । ਸ਼ਰੇਆਮ ਖਤਰਨਾਕ ਹਥਿਆਰ ਦਿਖਾ ਕੇ ਦੁਕਾਨਾਂ ਤੋ ਦਿਨ ਦਿਹਾੜੇ ਲੁੱਟਾਂ ਖੋਹਾਂ ਕੀਤੀਆ ਜਾ ਰਹੀਆਂ ਹਨ ।ਮੌਜੂਦਾਂ ਸਰਕਾਰ ਬਿਲਕੁਲ ਵੀ ਲੋਕਾਂ ਦੀ ਸੁਰੱਖਿਆ ਪ੍ਰਤੀ ਧਿਆਨ ਨਹੀ ਦੇ ਰਹੀ । ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ਼ ਹੈ । ਕਿ ਇਹੋ ਜਿਹਾ ਬਦਲਾਅ ਲੋਕਾਂ ਲਈ ਲੈ ਕੇ ਆਉਣਾ ਸੀ । ਇਸ ਮੌਕੇ ਤੇ ਜਗਦੀਸ਼ ਕੁਮਾਰ ਦਕੋਹਾ , ਐਡਵੋਕੇਟ ਗੁਰਜੀਤ ਸਿੰਘ ਕਾਹਲੋਂ , ਪਵਨ ਕੁਮਾਰ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਪ੍ਰਮਜੋਤ ਸਿੰਘ ਸ਼ੈਰੀ ਚੱਢਾ , ਮਹਿੰਦਰ ਸਿੰਘ ਗੁਲੂ , ਜਤਿੰਦਰ ਜੌਨੀ , ਸੁਲਿੰਦਰ ਸਿੰਘ ਕੰਢੀ , ਵਿਜੈ ਕੁਮਾਰ ਦਕੋਹਾ , ਮਨਦੀਪ ਕੁਮਾਰ ਜੱਸਲ , ਜਗਜੀਤ ਸਿੰਘ ਜੀਤਾ , ਡਾ ਜਸਲੀਨ ਸੇਠੀ , ਡਾ ਸੁਰਿੰਦਰ ਕਲਿਆਣ , ਦੀਪਕ ਟੈਲਾ , ਰਾਹੁਲ , ਅਸ਼ਵਨੀ ਸ਼ਰਮਾ , ਵਿਕਾਸ ਸੰਗਰ , ਸ਼ਿਵਮ ਪਾਠਕ ਪ੍ਰਧਾਨ ਯੂਥ ਕਾਂਗਰਸ ਸੈਂਟਰਲ , ਵਿਕਰਮ ਦੱਤਾ , ਐਡਵੋਕੇਟ ਰਾਜੂ ਅੰਬੇਦਕਰ , ਐਡਵੋਕੇਟ ਅੰਜਲੀ ਵਿਰਦੀ , ਦਰਸ਼ਨ ਸਿੰਘ ਪਹਿਲਵਾਨ , ਰਮੇਸ਼ ਕੁਮਾਰ , ਬੇਅੰਤ ਸਿੰਘ ਪਹਿਲਵਾਨ ਮੋਜੂਦ ਸਨ