Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਚਾਰ ਦਿਨ ਬਾਅਦ ਕੁੜੀ ਹੋ ਗਈ ਰਫੂ ਚੱਕਰ

ਚਾਰ ਦਿਨ ਬਾਅਦ ਕੁੜੀ ਹੋ ਗਈ ਰਫੂ ਚੱਕਰ

ਹਿਮਾਚਲ, (ਬਿਊਰੋ)-ਸੋਸ਼ਲ ਮੀਡੀਆ ’ਤੇ ਇਸ ਸਮੇਂ ਇੰਨੇ ਵੀਡੀਓ ਦੇਖਣ ਨੂੰ ਮਿਲ ਜਾਵੇਗਾ ਜਿਸ ਨੂੰ ਦੇਖ ਕੇ ਅਸੀਂ ਹਮੇਸ਼ਾ ਹੈਰਾਨ ਹੋ ਜਾਂਦੇ ਹਨ। ਇਸੇ ਤਰ੍ਹਾਂ ਇਕ ਘਟਨਾ ਹਿਮਾਚਲ ਦੇ ਵਸਨੀਕ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋ ਰਿਹਾ ਸੀ ਫਿਰ ਉਸ ਨੇ ਕਿਸੇ ਜਾਣ ਪਛਾਣ ਵਾਲੇ ਨੂੰ ਕਿਹਾ ਕਿ ਵਿਆਹ ਕੋਈ ਚੰਗੀ ਕੁੜੀ ਲਭ ਦਿਓ ਜਿਸ ਨਾਲ ਰਿਸ਼ਤਾ ਕਰਨਾ ਹੈ। ਕੁੜੀ ਲੁਧਿਆਣੇ ਦੀ ਰਹਿਣ ਵਾਲੀ ਸੀ। ਹਿਮਾਚਲ ਤੋਂ ਮੁੰਡਾ ਗਿਆ ’ਤੇ ਕੁੜੀ ਨੂੰ ਦੇਖਣ ਪਰ ਉਥੇ ਹੀ ਕੁੜੀ ਵਾਲਿਆਂ ਨੇ ਕਿਹਾ ਤੁਸੀਂ ਇਕ ਲੱਖ ਰੁਪਏ ਦਿਓ ਤੇ ਕੁੜੀ ਵਿਆਹ ਕੇ ਲੈ ਜਾਓ।

ਮੁੰਡਾ ਇਕਲਾ ਹੀ ਪੈਸਾ ਮੰਗਵਾਇਆ ’ਤੇ ਪੈਸੇ ਦੇ ਦਿੱਤੇ। ਵਿਆਹ ਉਨ੍ਹਾਂ ਨੇ ਮੰਦਰ ’ਚ ਜਾ ਕੇ ਕੁੜੀ ’ਤੇ ਮੁੰਡਾ ਦਾ ਕਰਵਾ ਦਿੱਤਾ। ਉਸ ਤੋਂ ਬਾਅਦ ਕੁੜੀ ਹਿਮਚਾਲ ਲੈ ਗਏ। ਦੋ ਦਿਨ ਬਾਅਦ ਕੁੜੀ ਨੇ ਰੋਟੀ ਖਾਣਾ ਬੰਦ ਕਰ ਦਿੱਤਾ। ਫਿਰ ਮੁੰਡੇ ਨੇ ਕੁੜੀ ਨੂੰ ਕਿਹਾ ਕਿ ਕੋਈ ਸਮੱਸਿਅ ਹੈ ਤਾਂ ਦਸੋਂ ਮਗਰ ਕੁੜੀ ਕੋਈ ਜਵਾਬ ਨਹੀਂ ਦਿੱਤਾ। ਤੀਸਰੇ ਦਿਨ ਕੁੜੀ ਨੇ ਰੋਟੀ ਖਾਣਾ ਸ਼ੁਰੂ ਕਰ ਦਿੱਤਾ ’ਤੇ ਚੌਥੇ ਦਿਨ ਰਾਤ ਦੇ ਸਮੇਂ ਕੋਠੀ ਤੋਂ ਛਲਾਂਗ ਲਾ ਕੇ ਭੱਜ ਗਈ। ਇਸ ਬਾਰੇ ਜਦੋਂ ਮੁੰਡਾ ਸਵੇਰੇ ਰਾਤ ਨੂੰ ਉਠਿਆ ’ਤੇ ਦੇਖਿਆ ਕੁੜੀ ਨਹੀਂ ਕਿਥੇ ਮਿਲ ਰਹੀ ਹੈ। ਇਹ ਘਟਨਾ ਉਨ੍ਹਾਂ ਨੇ ਪਿੰਡ ’ਚ ਕਿਸੇ ਨੂੰ ਸ਼ਰਮ ਦੇ ਮਾਰੇ ਦੱਸਿਆ ਹੀ ਨਹੀਂ। ਇਸ ਤਰ੍ਹਾਂ ਕੁੜੀ ਨੇ ਮੁੰਡੇ ਨਾਲ ਇਕ ਲੱਖ ਰੁਪਏ ਦੀ ਲੈ ਕੇ ਰਫੂ ਚੱਕਰ ਹੋ ਗਈ। ਇਹ ਮਾਮਲਾ ਹਿਮਾਚਲ ਰਾਜੇ ਤਲਾਬ ਦੇ ਨਜਦਿਕ ਪਿੰਡ ਦਾ ਹੈ।