Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਕਾਂਗਰਸ ਪਾਰਟੀ ਵਿੱਚ ਸ਼੍ਰੀ ਰਾਜਿੰਦਰ ਬੇਰੀ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਨੇ ਸ਼ਾਮਲ

ਕਾਂਗਰਸ ਪਾਰਟੀ ਵਿੱਚ ਸ਼੍ਰੀ ਰਾਜਿੰਦਰ ਬੇਰੀ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਨੇ ਸ਼ਾਮਲ

ਅੱਜ ਕਾਂਗਰਸ ਭਵਨ ਵਿਖੇ ਜਲੰਧਰ ਵੈਸਟ ਹਲਕੇ ਦੇ ਵਾਰਡ ਨੰ 41 ਅਤੇ ਵਾਰਡ ਨੰ 50 ਦੇ ਮੋਹਤਬਾਰ ਵਿਅਕਤੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼੍ਰੀ ਰਾਜਿੰਦਰ ਬੇਰੀ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਨੇ ਸ਼ਾਮਲ ਕਰਵਾਇਆ। ਇਸ ਵਿੱਚ ਵਾਰਡ ਨੰ 41 ਵਿੱਚ ਬਲਵਿੰਦਰ ਰਾਣੀ ਕੌਲ, ਹਰਦਿਆਲ ਬੰਗੜ, ਵਿਨੋਦ ਕੌਲ, ਆਰ ਪੀ ਬੈਂਸ, ਰਾਜ ਕੁਮਾਰ ਕੌਲ, ਨਰਿੰਦਰ ਮਹੇ, ਵਰੁਣ ਕਲੇਰ, ਸ਼ਾਮ ਲਾਲ ਕਲੇਰ, ਬੰਟੀ ਸੰਧੂ, ਚੰਦਰ ਮਹੇ, ਦਵਿੰਦਰ ਬੰਟੀ, ਅਮਰਜੀਤ ਸੰਧੂ, ਐਮ ਪੀ ਸਿੰਘ, ਵਿਸ਼ਾਲ ਕੌਲ, ਰਮਿਤ ਕੌਲ, ਟੋਨੀ ਮਹੇ, ਰਿਤੇਸ਼ ਕੌਲ, ਪੂਜਾ ਬੰਗੜ, ਉਧੇ ਮਹਿੰਦਰ, ਸਰੂਪੀ ਮਹੇ ਅਤੇ ਵਾਰਡ ਨੰ 50 ਤੋ ਹਰਸ਼ ਸੋਂਧੀ ਬਿੱਲਾ, ਸੰਜੀਵ ਸੋਂਧੀ ਸੰਜੂ, ਕਰਨ ਖੈਰਾ, ਰਵੀ ਸੋਂਧੀ, ਰੋਹਿਤ ਸੋਂਧੀ, ਅਨਮੋਲ ਸੱਭਰਵਾਲ, ਵਰਿੰਦਰ ਸਭਰਵਾਲ, ਅਰਪਨ ਕੌੜਾ, ਰੋਮੀ ਧੰਜਾਲ, ਬਿੰਨੀ ਸ਼ੂਰ , ਰਵੀ ਕਰਵਾਲ, ਗਗਨ ਸ਼ਰਮਾ, ਵਿੱਕੀ ਮਹਿਰਾ, ਸੁਨੀਲ ਸੋਂਧੀ, ਸਾਹਿਲ ਵਰਮਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ । ਇਨਾਂ ਸਾਰੇ ਵਿਅਕਤੀਆਂ ਦਾ ਕਾਂਗਰਸ ਪਾਰਟੀ ਵਿੱਚ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਅਤੇ ਜਲੰਧਰ ਵੈਸਟ ਦੇ ਇੰਚਾਰਜ ਸੁਰਿੰਦਰ ਕੋਰ ਨੇ ਸਵਾਗਤ ਕੀਤਾ ।

ਇਸ ਮੌਕੇ ਤੇ ਰਜਿੰਦਰ ਬੇਰੀ ਅਤੇ ਸੁਰਿੰਦਰ ਕੋਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰ ਇਕ ਵਰਕਰ ਨੂੰ ਬਣਦਾ ਮਾਣ ਸਨਮਾਨ ਮਿਲੇਗਾ । ਇਸ ਮੌਕੇ ਤੇ ਸੇਠ ਸਤਪਾਲ ਮਾਲ, ਰਣਦੀਪ ਸਿੰਘ ਲੱਕੀ ਸੰਧੂ (ਪ੍ਰਧਾਨ ਯੂਥ ਕਾਂਗਰਸ ਜਲੰਧਰ), ਬਿੱਟੂ ਲੂਥਰ, ਕਰਨ ਸੁਮਨ, ਆਦਿ ਮੌਜੂਦ ਸਨ।