Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਵਾਰਡ 45 ਤੋਂ ਅਕਾਲੀਦਲ ਉਮੀਦਵਾਰ ਰਿਤਿਕਾ ਭਗਤ

ਵਾਰਡ 45 ਤੋਂ ਅਕਾਲੀਦਲ ਉਮੀਦਵਾਰ ਰਿਤਿਕਾ ਭਗਤ

ਜਲੰਧਰ, (ਸੰਜੇ ਸ਼ਰਮਾ)-ਭਾਰਗੋ ਕੈਂਪ ਵਾਰਡ 45 ਤੋਂ ਨਿਗਮ ਚੋਣ ਲੜਨ ਲਈ ਔਰਤਾਂ ਦੀ ਆਵਾਜ ਬੁਲੰਦ ਕਰਨ ਲਈ ਅੱਗੇ ਆਈ।

ਜਿਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਧੋਖਾ ਦਿੱਤਾ ਪਰ ਆਸ ਨਹੀਂ ਛੱਡੀ। ਬੇਸ਼ਕ ਅਕਾਲੀਦਲ ਉਮੀਦਵਾਰ ਵਜੋਂ ਚੋਣ ਲੜ ਰਹੀ ਹਾਂ। ਜਿਤ ਮੇਰੀ ਪੱਕੀ ਹੈ। ਇਲਾਕੇ ਦੀਆਂ ਔਰਤਾਂ ਮੇਰੀਆਂ ਭੈਣਾਂ ’ਤੇ ਵੀਰਾਂ ਦੇ ਕਹਿਣ ’ਤੇ ਖੜ੍ਹੀ ਹੋਈ ਹਾਂ।

ਪੂਰੀ ਆਸ ਹੈ ਕਿ ਮੈਨੂੰ ਇਲੈਕਸ਼ਨ ਜਿਤਾ ਕੇ ਕੌਂਸਲਰ ਬਣਾਉਣਗੇ। ਅਕਾਲੀ ਦਲ ਦੀ ਝੋਲੀ ਵਿਚ ਆਪਣੀ ਜਿੱਤ ਪਾਵਾਂਗੀ। ਇਲਾਕੇ ਦੇ ਲੋਕਾਂ ਦੇ ਕੰਮ ਹਮੇਸ਼ਾ ਹੀ ਕਰਵਾਉਂਦੀ ਰਹਿੰਦੀ ਹਾਂ। ਉਸੇ ਤਰ੍ਹਾਂ ਕਰਵਾਉਂਦੀ ਰਹਾਂਗੀ।