Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਗੁਰੂ ਅਰਜਨ ਨਗਰ ਚੋਂਕ ਵਿੱਚ ਸਿਵਰੇਜ ਜਾਮ ਨਾਲ ਇਲਾਕਾ ਨਿਵਾਸੀ ਬੇਹਾਲ

ਗੁਰੂ ਅਰਜਨ ਨਗਰ ਚੋਂਕ ਵਿੱਚ ਸਿਵਰੇਜ ਜਾਮ ਨਾਲ ਇਲਾਕਾ ਨਿਵਾਸੀ ਬੇਹਾਲ

ਗੁਰਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਨਗਰ ਬਸਤੀ ਮਿੱਠੂ ਦੇ ਬਾਹਰ ਗੁਰੂ ਅਰਜਨ ਨਗਰ ਚੋਂਕ ਵਿੱਚ ਸਿਵਰੇਜ ਜਾਮ ਨਾਲ ਇਲਾਕਾ ਨਿਵਾਸੀ ਬੇਹਾਲ ਹਨ, ਇਲਾਕਾ ਨਿਵਾਸੀ ਨਗਰ ਨਿਗਮ ਦੇ ਵਿਰੋਧ ਵਿੱਚ ਉਤਰ ਆਏ ਹਨ ਕਿਓਂਕਿ ਕਈ ਵਾਰ ਨਿਗਮ ਅਫਸਰਾਂ ਨੂੰ ਕਿਹਾ ਗਿਆ ਪਰ ਕੋਈ ਕੰਮ ਨਹੀਂ ਕੀਤਾ ਗਿਆ, ਇਸ ਲਈ ਇਲਾਕਾ ਨਿਵਾਸੀਆਂ ਨੇ 2 ਦਿਨ ਦਾ ਅਲਟੀਮੇਟਮ ਦਿਤਾ ਹੈ ਕਿ ਜੇਕਰ 2 ਦਿਨ ਵਿੱਚ ਕੰਮ ਨਾ ਹੋਇਆ ਤਾਂ ਰੋੜ ਜਾਮ ਕਰ ਕੇ ਨਿਗਮ ਕਮਿਸ਼ਨਰ ਨੂੰ ਤਲਬ ਕੀਤਾ ਜਾਵੇਗਾ ਸ ਹਰਭਜਨ ਸਿੰਘ, ਤੀਰਥ ਸਿੰਘ, ਗੁਰਨਾਮ ਸਿੰਘ, ਭਗਤ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ,ਮਨਜੀਤ ਸਿੰਘ, ਜੁਗਿੰਦਰ ਸਿੰਘ,ਸੁਰਜੀਤ ਸਿੰਘ, ਬਲਵਿੰਦਰ ਸਿੰਘ ਬਿਲਾ, ਜੋਗਾ ਸਿੰਘ ਕਰੇਨਾ ਵਾਲੇ,

ਨੌਜਵਾਨ ਸੇਵਾ ਸੁਸਾਇਟੀ ਵਲੋਂ ਨਰਿੰਦਰ ਸਿੰਘ ਲੱਕੀ,ਗੁਰਸੇਵਕ ਸਿੰਘ ਬਿੱਟੂ, ਗੁਰਮੀਤ ਸਿੰਘ ਗੋਰਾ, ਅਮਨਦੀਪ ਸਿੰਘ ਨੀਨੂ, ਸੰਦੀਪ ਸਿੰਘ ਸਨੀ,ਸਨੀ ਰਾਠੌਰ ਰੋਬਿਨ ਸਿੰਘ, ਸਤਵੰਤ ਸਿੰਘ, ਰਾਜੂ ਸਿੰਘ, ਤਜਿੰਦਰ ਸਿੰਘ ਬੰਟੀ, ਸਰਬਜੀਤ ਸਿੰਘ ਸਾਬੀ, ਹਰਦੀਪ ਦੀਪੂ, ਦਵਿੰਦਰ ਸਿੰਘ, ਜਸਬੀਰ ਟਿੰਕੂ,ਸਾਹਿਬ ਸਿੰਘ,ਸਿਮਰਨਜੀਤ ਸਿੰਘ ਲਵਲੀ, ਪ੍ਰਿੰਸ ਸਿੰਘ, ਹਾਜ਼ਰ ਸਨ