Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

15 ਅਗਸਤ ਨੂੰ ਸ਼ਹਿਰ ਫਿਲੌਰ ਵਿੱਚ ਕਾਲ਼ੇ ਝੰਡੇ ਲੈਕੇ ਵਿਸ਼ਾਲ ਮਾਰਚ ਦੀ ਤਿਆਰੀ ਸ਼ੁਰੂ

ਫਿਲੌਰ, ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀ ਡੀ ਪੀ ਓ ਦਫਤਰ ਫਿਲੌਰ ਸਾਹਮਣੇ ਪੱਕੇ ਧਰਨੇ ਅੱਜ 27ਵੇਂ ਦਿਨ ਵੀ ਜਾਰੀ ਰਿਹਾ। ਭਾਰੀ ਮੀਂਹ ਦੇ ਬਾਵਜੂਦ ਵੀ ਪੱਕੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਵਲੋ ਵੱਡੀ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਆਗੂਆਂ ਲੋਕ ਇਨਸਾਫ਼ ਮੰਚ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ 15 ਅਗਸਤ ਨੂੰ ਅਜ਼ਾਦੀ ਦਿਹਾੜੇ ਤੇ ਕਾਲ਼ੇ ਝੰਡੇ ਲੈਕੇ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਰੋਸ ਮਾਰਚ ਕਰਨ ਦੀ ਤਿਆਰੀ ਵੱਡੇ ਪੱਧਰ ਤੇ ਸ਼ਰੂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਲਦੀ ਹੀ ਬੀ ਡੀ ਪੀ ਓ ਫ਼ਿਲੌਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਆਗੂ ਹਾਜ਼ਰ ਸਨ।ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਅਮਰਜੀਤ ਲਾਡੀ ਮਹਿਸਮਪੁਰ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਮੁਠੱਡਾ, ਰਵੀ ਦਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਸੁਨੀਲ ਗੰਨਾ ਪਿੰਡ ਆਦਿ ਨੇ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ਤੇ ਚਲਦਾ ਰਹੇਗਾ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਜਨਸੰਪਰਕ ਮੁਹਿੰਮ ਸ਼ਰੂ ਕੀਤੀ ਗਈ ਹੈ। ਧਰਨੇ ਵਿੱਚ ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਨਿਰਮਲ ਸਿੰਘ ਸਰਪੰਚ ਨਗਰ, ਵਿਜੇ ਕੁਮਾਰ ਪੰਚ ਪੰਜਢੇਰਾ, ਰਾਮਪਾਲ ਜਗਤ ਪੁਰ, ਜਿੰਦਲ ਜਗਤਪੁਰ, ਰਾਜਕਪੂਰ ਰਾਮਗੜ੍ਹ, ਮਹਿੰਦਰ ਪਾਲ ਸੰਤੋਖਪੁਰਾ, ਸੱਤਪਾਲ ਸ਼ਾਹਪੁਰ, ਅਰਜਨ ਸ਼ਾਹਪੁਰ, ਤਰਸੇਮ ਲਾਲ ਸੰਤ ਨਗਰ ਜਰਨੈਲ ਰਾਮ ਪੰਚ ਜੌਹਲਾਂ, ਦੇਸ ਰਾਜ ਟੇਲਰ, ਕਮਲ ਰਾਜ ਗੰਨਾ ਪਿੰਡ, ਰਾਮਪਾਲ, ਮੂਰਤੀ ਰਾਮਗੜ੍ਹ,, ਰਾਜ ਕੁਮਾਰ ਰਾਮਗੜ੍ਹ, ਜੱਸੀ ਫਿਲੌਰ, ਵਿਜੇ ਬੰਗ਼ਰ, ਰਿੰਕੂ ਬਾਲੀ, ਗੁਰਬਚਨ ਰਾਮ ਠਾਕਰ ਕਲੋਨੀ, ਸੁਰਿੰਦਰ ਮਾਹਲਾ, ਦਵਿੰਦਰ ਰਾਮਗੜ੍ਹ, ਕਸ਼ਮੀਰੀ ਲਾਲ ਰਵਿਦਾਸ ਪੁਰਾ, ਲਸ਼ਕਰੀ ਰਾਮ, ਰਾਮ ਲੁਭਾਇਆ, ਸੁਰਿੰਦਰ ਕੁਮਾਰ ਸੰਤੋਖਪੁਰਾ, ਬਿੰਦਰ ਫ਼ਿਲੌਰ, ਜਸਵਿੰਦਰ, ਗਗਨ ਕੁਮਾਰ, ਵਿਸ਼ਾਲ ਅਲੋਵਾਲ, ਹੈਰੀ ਡੇਰਾ ਮਈਆ ਭਗਵਾਨ, ਵਿੰਦਰ ਫ਼ਿਲੌਰ,ਸਰੂਪ ਕਲੇਰ,, ਯਸ਼ਪਾਲ ਰਵਿਦਾਸਪੁਰਾ, ਅਜੇ ਹਮਸਰ, ਮੱਘਰ ਜਗਤਪੁਰ, ਸਾਬੀ ਜਗਤਪੁਰ, ਦੀਪਕ ਰਵਿਦਾਸ ਪੁਰਾ, ਪਰਮਜੀਤ,ਅਰਸ਼ਦੀਪ ਗੁਰੂ, ਰਾਣਾ ਰਵਿਦਾਸ ਪੁਰਾ, ਸੰਦੀਪ ਕੁਮਾਰ ਫਿਲੌਰ, ਬਿੰਦਰ ਫਿਲੌਰ, ਮੂਰਤੀ ਰਾਮਗੜ੍ਹ, ਮਨਦੀਪ ਬੰਗਾ, ਕਰਣ ਬੰਗਾ, ਰਾਜ ਕੁਮਾਰ ਰਵਿਦਾਸ ਪੁਰਾ, ਕਮਲ ਮਾਓ ਸਾਹਿਬ, ਹੈਪੀ ਮਾਓ ਸਾਹਿਬ, ਚੰਦਰ ਪ੍ਰਕਾਸ਼, ਲੇਖ ਰਾਜ ਬ੍ਰਹਮਪੁਰੀ, ਤਿਲਕ ਰਾਜ,, ਗੁਰਨਾਮ ਸਿੰਘ ਮੁਠੱਡਾ, ਰਾਮ ਪਾਲ, ਦੀਪਕ ਕੁਮਾਰ,ਸੰਤੋਖਪੁਰਾ, ਸੋਢੀ ਰਾਮ ਕਤਪਲੋਂ, ਜਸਵੀਰ ਸੰਧੂ , ਸੁਨੀਤਾ ਫ਼ਿਲੌਰ, ਹੰਸ ਕੌਰ, ਅੰਜੂ ਵਿਰਦੀ, ਬਲਜੀਤ ਕੌਰ, ਸੁਰਜੀਤ ਕੌਰ, ਕਾਮਲਜੀਤ ਕੌਰ, ਜੋਤੀ, ਰੇਸ਼ਮੋ, ਦੀਪਾਂ, ਸੰਜਨਾ, ਪਰਵੀਨ ਕੁਮਾਰੀ, ਸਹਿਜਜੀਤ ਕੌਰ, ਕਮਾਲਜੀਤ ਬੰਗਰ, ਰਵੀਨਾ ਚੁੰਬਰ ਰਾਮਗੜ੍ਹ, ਗੇਜੋ ਮੁਠੱਡਾ, ਮਮਤਾ ਰਾਣੀ, ਰਾਜਿੰਦਰ ਕੌਰ ਸੰਤੋਖਪੁਰਾ, ਗੁਲਸ਼ਨ ਕੁਮਾਰ ਲੁਧਿਆਣਾ, ਬੌਬੀ ਪਾਲ, ਕਮਲਜੀਤ ਕੌਰ, ਕਾਜਲ , ਬੀਬੀ ਕੁਸ਼ਲਿਆ, ਸੋਮਾ ਰਾਣੀ, ਦੀਸ਼ੋ ਜਗਤਪੁਰਾ, ਗੁਰਮੀਤ ਕੌਰ ਜਗਤਪੁਰਾ, ਚਰਨਜੀਤ ਜਗਤਪੁਰਾ,ਕਾਂਤਾ ਦੇਵੀ, ਸ਼ਕੁੰਤਲਾ, ਕਮਲਜੀਤ ਕੌਰ, ਕਾਜਲ ਫ਼ਿਲੌਰ, ਦੀਪਾਂ ਫ਼ਿਲੌਰ,ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।