Business Khas

Latest news
ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ
You are currently viewing ‘ਕੌਣ ਬਣੇਗਾ ਕਰੋੜਪਤੀ’ ਚ 50 ਲੱਖ ਰੁਪਏ ਜਿੱਤ ਕੇ ਸਿੰਦਰਪਾਲ ਨੇ ਰੌਸ਼ਨ ਕੀਤਾ ਜਲੰਧਰ ਦਾ ਨਾਮ

‘ਕੌਣ ਬਣੇਗਾ ਕਰੋੜਪਤੀ’ ਚ 50 ਲੱਖ ਰੁਪਏ ਜਿੱਤ ਕੇ ਸਿੰਦਰਪਾਲ ਨੇ ਰੌਸ਼ਨ ਕੀਤਾ ਜਲੰਧਰ ਦਾ ਨਾਮ

ਜਲੰਧਰ ਨੇੜੇ ਲਾਂਬੜਾ ਦੇ 40 ਸਾਲਾ ਤਰਖਾਣ ਛਿੰਦਰ ਪਾਲ ਨੇ “ਕੌਣ ਬਨੇਗਾ ਕਰੋੜਪਤੀ” ਸ਼ੋਅ ਵਿੱਚ 50 ਲੱਖ ਰੁਪਏ ਜਿੱਤ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਮਾਣ ਵਧਾਇਆ। ਜਦੋਂ ਇੱਕ ਕਰੋੜ ਰੁਪਏ ਦਾ ਸਵਾਲ ਸਕਰੀਨ ‘ਤੇ ਆਇਆ, ਤਾਂ ਛਿੰਦਰ ਪਾਲ ਘਬਰਾ ਗਏ ਅਤੇ ਫੈਸਲਾ ਕੀਤਾ ਕਿ ਉਹ ਸਵਾਲ ਛੱਡ ਦੇਣਗੇ, ਕਿਉਂਕਿ ਉਹ ਆਪਣੀਆਂ ਜਿੱਤਾਂ ਗੁਆਉਣਾ ਨਹੀਂ ਚਾਹੁੰਦੇ ਸਨ।

ਸਵਾਲ ਇਹ ਸੀ: “ਭਾਰਤ ਦੇ ਮਹਾਨ ਤ੍ਰਿਕੋਣਮਿਤੀ ਸਰਵੇਖਣ ਦੇ ਮੁਖੀ ਬਣਨ ਤੋਂ ਪਹਿਲਾਂ, ਇਹਨਾਂ ਵਿੱਚੋਂ ਕਿਹੜੇ ਟਾਪੂਆਂ ‘ਤੇ ਜਾਰਜ ਐਵਰੈਸਟ ਨੇ 1814 ਤੋਂ 1816 ਤੱਕ ਸਰਵੇਖਣ ਕੀਤਾ ਸੀ?” ਵਿਕਲਪ ਸਨ: ਏ. ਜੇਜੂ, ਵੀ. ਜਮੈਕਾ, ਸੀ. ਜਰਸੀ, ਡੀ. ਜਾਵਾ। ਸਹੀ ਜਵਾਬ ਡੀ. ਜਾਵਾ ਸੀ। ਉਹ 50 ਲੱਖ ਰੁਪਏ ਜਿੱਤਣ ਤੋਂ ਬਾਅਦ ਭਾਵੁਕ ਹੋ ਗਏ।