Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਵਿਸ਼ਕਰਮਾ ਮੰਦਿਰ ਮੈਨੇਜਮੈਂਟ ਸੋਸਾਇਟੀ ਫੋਕਲ ਪੁਆਇੰਟ ਜਲੰਧਰ ਦੁਬਾਰਾ ਆਯੋਜਿਤ ਪ੍ਰੋਗਰਾਮ ਤੇ ਪਹੁੰਚੇ ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ

ਵਿਸ਼ਕਰਮਾ ਮੰਦਿਰ ਮੈਨੇਜਮੈਂਟ ਸੋਸਾਇਟੀ ਫੋਕਲ ਪੁਆਇੰਟ ਜਲੰਧਰ ਦੁਬਾਰਾ ਆਯੋਜਿਤ ਪ੍ਰੋਗਰਾਮ ਤੇ ਪਹੁੰਚੇ ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ

ਜਲੰਧਰ, ਭਗਵਾਨ ਵਿਸ਼ਵਕਰਮਾ, ਜਿਨ੍ਹਾਂ ਨੂੰ ਬ੍ਰਹਿਮੰਡ ਦਾ ਪਹਿਲਾ ਸ਼ਿਲਪਕਾਰ ਮੰਨਿਆ ਜਾਂਦਾ ਹੈ। ਵਿਸ਼ਕਰਮਾ ਮੰਦਿਰ ਮੈਨੇਜਮੈਂਟ ਸੋਸਾਇਟੀ ਫੋਕਲ ਪੁਆਇੰਟ ਜਲੰਧਰ ਦੁਬਾਰਾ ਆਯੋਜਿਤ ਪ੍ਰੋਗਰਾਮ ਤੇ ਪਹੁੰਚੇ ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ, ਸੋਸਾਇਟੀ ਦੀ ਪੂਰੀ ਟੀਮ ਵੱਲੋਂ ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ ਜੀ ਨੂੰ ਸਰੋਪਾ ਪਾ ਕੇ ਸਮਾਨਿਤ ਕੀਤਾ ਗਿਆ, ਇਸ ਮੌਕੇ ਤੇ ਹੋਰ ਵੀ ਸੰਸਥਾਵਾਂ ਦੇ ਲੋਕਾਂ ਨੇ ਹਾਜ਼ਰੀ ਭਰੀ