Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਛਠ ਪੂਜਾ ’ਤੇ ਆਖਰ ਬੀਜੇਪੀ ਸਰਕਾਰ ਮਹਿਰਬਾਨ ਕਿਉਂ?

ਛਠ ਪੂਜਾ ’ਤੇ ਆਖਰ ਬੀਜੇਪੀ ਸਰਕਾਰ ਮਹਿਰਬਾਨ ਕਿਉਂ?

ਜਲੰਧਰ, (ਬਿਊਰੋ)-ਛਠ ਪੂਜਾ ਦਾ ਤਿਆਰ ਦੇਸ਼-ਵਿਦੇਸ਼ ’ਚ ਬੜੇ ਹੀ ਸ਼ਰਧਾ ਨਾਲ ਅੱਜ ਮਨਾਇਆ ਜਾ ਰਿਾਹ ਹੈ। ਦਿਵਾਲੀ ਤੋਂ ਬਾਅਦ ਛਠ ਮਾਤਾ ਦਾ ਪੂਜਾ ਕੀਤਾ ਜਾਂਦਾ ਹੈ। ਇਸ ਦਿਨ ਦਾ ਇੰਤਜਾਰ ਹਰਇਕ ਪ੍ਰਵਾਸੀ ਨੂੰ ਹੁੰਦਾ ਹੈ। ਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਅਸੀਂ ਇਹ ਤਿਆਰ ਪਰਿਵਾਰ ਨਾਲ ਰਲ ਮਿਲ ਮਨਾਏ। ਟ੍ਰੇਨਾਂ ’ਚ ਕਾਫੀ ਭੀੜ ਦੇਖਿਆ ਜਾ ਸਕਦਾ ਹੈ। ਹਰਇਕ ਸਟੇਸ਼ਨ ’ਤੇ ਛਠ ਪਰਵ ਦੇ ਸਬੰਧਿਤ ਗਾਨੇ ਵੀ ਚਲਾਏ ਜਾ ਰਹੇ ਹਨ।

ਛਠ ਪੂਜਾ ਨੂੰ ਲੈ ਕੇ ਦਿੱਲੀ ਦੇ ਯਮੁਨਾ ਨਦੀ ਦੀ ਸਫਾਈ ਕਰਵਾ ਦਿੱਤੀ ਗਈ ਹੈ। ਲਗਭਗ 1500 ਤੋਂ ਵੀ ਜਿਆਦਾ ਯਮੁਨਾ ਕਿਨਾਰੇ ਪ੍ਰਵਾਸੀਆਂ ਲਈ ਛੱਠ ਪੂਜਾ ਕਰਨ ਦਾ ਇੰਤਜਾਮ ਕਰ ਦਿੱਤਾ ਗਿਆ ਹੈ। ਇਨ੍ਹਾਂ ਦੇ ਲਈ ਖਾਸ ਭੰਡਾਲ ਵੀ ਲਗਾਏ ਗਏ ਹਨ। ਬੀਜੇਪੀ ਨੇਤਾ ਰੇਖਾ ਗੁਪਤਾ ਲਗਾਤਾਰ ਯਮੁਨਾ ਦੇ ਆਲੇ-ਦੁਆਲੇ ਮੋਨੇਟਰਿੰਗ ਕਰ ਹਨ। ਸ਼ਰਧਾਲੂਆਂ ਲਈ ਖਾਸ ਪ੍ਰਬੰਧ ਲਈ ਪੁਲਿਸ ਕਰਮਚਾਰੀ ਵੀ ਲਗਾਏ ਗਏ ਹਨ। ਇਸੇ ਤਰ੍ਹਾਂ ਬਿਹਾਰ ਜਾਣ ਲਈ ਖਾਸ ਟ੍ਰੇਨ ਵੀ ਚਲਾਈ ਗਈ ਹਨ। ਪ੍ਰਵਾਸੀਆਂ ਦੀ ਵਾਪਸੀ ਲਈ 20 ਪ੍ਰਤੀਸ਼ਤ ਟਿਕਟ ਵਿਚ ਆਫਰ ਵੀ ਦਿੱਤੀ ਗਈ ਹੈ। ਇਸ ਤਰ੍ਹਾਂ ਦੀ ਜਾਣਕਾਰੀ ਲਗਾਤਾਰ ਸੌਸ਼ਲ ਮੀਡੀਆ ’ਤੇ ਵੱਖ-ਵੱਖ ਚੈਨਲਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ।