Business Khas

Latest news
You are currently viewing ਸ਼ੋਭਾ ਯਾਤਰਾ ਤੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਕੋਫੀ ਦਾ ਲੰਗਰ

ਸ਼ੋਭਾ ਯਾਤਰਾ ਤੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਕੋਫੀ ਦਾ ਲੰਗਰ

ਸ਼ੋਭਾ ਯਾਤਰਾ ਤੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਾਇਆ ਗਿਆ ਕੋਫੀ ਦਾ ਲੰਗਰ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੀਤਾਜਿਅੰਤੀ ਸੋਭਾ ਯਾਤਰਾ ਜੌ ਸ੍ਰੀ ਰਾਮ ਚੌਂਕ ਤੋਂ ਆਰੰਭ ਹੋਈ ਜਦੋਂ ਪੁਲੀ ਅਲੀ ਮਹੱਲਾ ਵਿਖੇ ਪੋਹੰਚੀ ਉਥੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਸੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਕੋਫੀ ਦੇ ਲੰਗਰ ਲਗਾਏ ਗਏ ਇਸ ਮੌਕੇ ਤੇ ਬੋਲਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਕਿਹਾ ਕਿ ਸਾਡੀ ਜਥੇਬੰਦੀ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਸੀਂ ਜਾਤ ਧਰਮ ਤੋਂ ਉਪਰ ਉੱਠ ਕੇ ਹਰ ਧਰਮ ਦੀ ਸੋਭਾ ਯਾਤਰਾ ਅਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹਾਂ ਇਸ ਮੌਕੇ ਤੇ ਲੰਗਰ ਵੰਡਣ ਦੀ ਸੇਵਾ ਕਰਨ ਵਾਲਿਆਂ ਵਿੱਚ ਵਿੱਕੀ ਸਿੱਕਾ ਬੌਬੀ ਬਹਿਲ ਅਮਲੈਸ਼ ਕੁਮਾਰ ਸੁਰੇਸ਼ ਕੁਮਾਰ ਸਾਲੂ ਹਰਨੇਕ ਸਿੰਘ ਨੇਕੀ ਸਤੀਸ਼ ਕੁਮਾਰ ਕਾਲੜਾ ਆਤਮ ਪ੍ਰਕਾਸ਼ ਹੰਸ ਰਾਜ ਤੇ ਗੁਰਮੀਤ ਸਿੰਘ ਭਾਟੀਆ ਸ਼ਾਮਲ ਸਨ