Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਏਟੀਐਮ ਮਸ਼ੀਨ ’ਚ ਕਾਰਡ ਫਸਨ ਕਾਰਨ ਨੌਜਵਾਨ ਨਾਲ ਹੋਇਆ ਠੱਗੀ ਦਾ ਸ਼ਿਕਾਰ

ਏਟੀਐਮ ਮਸ਼ੀਨ ’ਚ ਕਾਰਡ ਫਸਨ ਕਾਰਨ ਨੌਜਵਾਨ ਨਾਲ ਹੋਇਆ ਠੱਗੀ ਦਾ ਸ਼ਿਕਾਰ

ਜਲੰਧਰ (ਬਿਊਰੋ)-ਰਾਹੁਲ ਨਾਮਕ ਵਿਅਕਤੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿ ਜਦ ਮੈਂ ਪੈਸੇ ਕੱਢਵਾਉਣ ਲੱਗਾ ਸੀ ਤਾਂ ਪੈਸੇ ਨਹੀਂ ਏਟੀਐਮ ’ਚ ਬਾਹਰ ਆਏ। ਫਿਰ ਮੈਂ ਟਰਾਈ ਕੀਤਾ ਤਾਂ ਮੇਰਾ ਕਾਰਡ ਫਸ ਗਿਆ। ਉਹ ਨਿਕਲ ਨਹੀਂ ਸੀ ਰਿਹਾ।

ਇਕ ਸਲੀਪ ਬਾਹਰ ਆਇਆ ਸੀ ਜਿਸ ਵਿਚ ਇਕ ਫੋਨ ਨੰਬਰ ਲਿਖੇ ਹੋਏ ਸਨ। ਉਸ ਨੰਬਰ ’ਤੇ ਸੰਪਰਕ ਕੀਤਾਂ ਤਾਂ ਗੱਲ ਕਰ ਰਹੇ ਵਿਅਕਤੀ ਨੇ ਕਿਹਾ ਕਿ ਤੁਸੀਂ ਟਰਾਈ ਕਰੋ ਪਰ ਫਿਰ ਵੀ ਏਟੀਐਮ ਮਸ਼ੀਨ ’ਚ ਕਾਰਡ ਬਾਹਰ ਨਹੀਂ ਆਇਆ। ਇਕ ਵਿਅਕਤੀ ਐਟੀਐਮ ਅੰਦਰ ਆਉਂਦਾ ਹੈ ’ਤੇ ਰਾਹੁਲ ਨੂੰ ਕਹਿੰਦਾ ਕਿ ਤੁਸੀਂ ਕੋਈ ਵੀ ਨੰਬਰ ਦਬਾਓ ਤਾਂ ਏਟੀਐਮ ਬਾਹਰ ਆ ਗਿਆ।

ਥੋੜੀ ਦੇਰ ਬਾਅਦ ਰਾਹੁਲ ਨੂੰ ਮੁਬਾਈਲ ’ਤੇ ਮੈਸੇਜ ਆਇਆ ਪੈਸੇ ਨਿਕਲ ਗਏ। ਇਸ ਦੌਰਾਨ ਰੁਹਾਲ ਨੇ ਦੱਸਿਆ ਕਿ ਅਣਜਾਨ ਵਿਅਕਤੀ ਨੇ ਉਸ ਨੂੰ ਪਾਸਵਰਡ ਪਾਉਂਦੇ ਦੇਖਿਆ ਸੀ ਪਰ ਏਟੀਐਮ ਤੋਂ ਬਗੈਰ ਪੈਸੇ ਕਿਵੇਂ ਬਾਹਰ ਆ ਗਏ। ਇਹ ਅਜੇ ਤੱਕ ਪਤਾ ਨਹੀਂ ਲੱਗਿਆ।