Business Khas

Latest news
ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ
You are currently viewing ਗੋਲਡਨ ਬਡਜ਼ ਸਕੂਲ ਅਤੇ ਤੇਰਾ ਤੇਰਾ ਹੱਟੀ ਨੇ ਲਗਾਇਆ ਖੂਨਦਾਨ ਕੈਂਪ

ਗੋਲਡਨ ਬਡਜ਼ ਸਕੂਲ ਅਤੇ ਤੇਰਾ ਤੇਰਾ ਹੱਟੀ ਨੇ ਲਗਾਇਆ ਖੂਨਦਾਨ ਕੈਂਪ

ਜਲੰਧਰ, ਅੰਬੇਦਕਰ ਕਲੋਨੀ ਵਰਿਆਣਾ ਵਿਖੇ ਗੋਲਡਨ ਬਡਜ਼ ਸਕੂਲ ਦੇ ਸਟਾਫ਼ ਅਤੇ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ,

ਇਹ ਖੂਨਦਾਨ ਕੈਂਪ ਕੇ. ਐਮ. ਐਚ. ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਲਗਿਆ,ਇਸ ਮੌਕੇ ਫਿਜਿਓਥਰੇਪੀ ਦੇ ਡਾਕਟਰ ਰੰਤਦੇਵ ਜੀ ਅਤੇ ਸਟਾਫ਼ ਦੀ ਦੇਖਰੇਖ ਮਰੀਜ਼ਾਂ ਦਾ ਫਰੀ ਚੈਕਅਪ ਕੀਤਾ ਗਿਆ।

ਖੂਨਦਾਨ ਕੈਂਪ ਵਿੱਚ ਜਲੰਧਰ ਦੇ ਮੇਅਰ ਸਾਬ ਸ਼੍ਰੀ ਵਿਨੀਤ ਧੀਰ ਜੀ ਮੁੱਖ ਮਹਿਮਾਨ ਤੌਰ ਤੇ ਪੂਜੇ, ਉਨ੍ਹਾਂ ਨੇ ਸਕੂਲ ਸਟਾਫ ਅਤੇ ਤੇਰਾ ਤੇਰਾ ਹੱਟੀ ਟੀਮ ਦੀ ਸ਼ਲਾਂਘਾ ਕੀਤੀ।

ਵਰਿਆਣਾ ਪਿੰਡ ਦੀ ਸਰਪੰਚ ਸਾਹਿਬ ਸਿਮਰਨਜੀਤ ਕੌਰ ਅਤੇ ਸੁਸ਼ੀਲ ਰਿੰਕੂ ਦਾ ਭਤੀਜਾ ਅਭਿਸ਼ੇਕ ਜੀ ਅਤੇ ਪੀ ਏ ਸ਼ੰਮੀ ਥਾਪਾ ਜੀ ਨੇ ਵਿਸ਼ੇਸ਼ ਤੌਰ ਪੂਜ ਕੇ ਸਹਿਯੋਗ ਦਿੱਤਾ।

ਦਾਨੀ ਸੱਜਣਾ ਵਲੋਂ 11 ਯੂਨਿਟ ਖੂਨਦਾਨ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਰੇਨੂੰ ਵਧਾਵਨ ਜੀ,ਕੋਰਡੀਨੇਟਰ ਗਗਨਦੀਪ ਕੌਰ,ਸਕੂਲ ਦਾ ਸਟਾਫ ਮੈਡਮ ਰੁਪਿੰਦਰ ਕੌਰ ਜੀ,ਪਰਮਜੀਤ ਕੌਰ ਜੀ,ਗੁਨਜੀਤ ਕੌਰ,ਹਰਪ੍ਰੀਤ ਕੌਰ,ਕੋਮਲ ਮਨੋਚਾ, ਪੁਨਮ ਭਾਰਦਵਾਜ, ਪੁਸ਼ਪਿੰਦਰ ਕੌਰ, ਅਮਨਦੀਪ ਕੌਰ, ਮਾਨਯਤਾ ਪਠਾਨੀਆ,ਮੁਸਕਾਨ ਡੱਬ ਅਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਰ ਤਰਵਿੰਦਰ ਸਿੰਘ ਰਿੰਕੂ, ਦਵਿੰਦਰ ਸਿੰਘ,ਹਰਤਰਮਨ ਸਿੰਘ ਅਤੇ ਹੋਰ ਕਈ ਸੇਵਾਦਾਰ ਇਸ ਖੂਨਦਾਨ ਕੈਂਪ ਵਿੱਚ ਪੂਜੇ।ਤੇਰਾ ਤੇਰਾ ਹੱਟੀ ਵਲੋਂ ਸਭ ਨੂੰ ਵਾਤਾਵਰਨ ਦੀ ਸੰਭਾਲ ਲਈ ਬੁੱਟੇ ਦੇ ਕੇ ਸਨਮਾਨਿਤ ਕੀਤਾ ਗਿਆ।