ਹੌਲੀ ਮੌਕੇ 4ਮਾਰਚ ਨੂੰ ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਪਰਦੇਸੀ ਹੌਲੀ ਅਤੇ ਹੌਲੇ ਮੁਹੱਲੇ ਤੇ 4ਮਾਰਚ ਨੂੰ ਟੂ ਵੀਲਰ ਡੀਲਰ ਐਸੋਸੀਏਸ਼ਨ ਦੀਆਂ ਸੇਲ ਪਰਚੇਜ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਇਹ ਜਾਣਕਾਰੀ ਦਿੰਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਕਿ ਹੌਲੀ ਅਤੇ ਹੌਲੇ ਮੁਹੱਲੇ ਦੇ ਤਿਉਹਾਰ ਨੂੰ ਮਨਾਉਣ ਲਈ ਸਾਡੇ ਸਮੂਹ ਮੈਬਰ ਦੁਕਾਨਾ ਬੰਦ ਰੱਖਣਗੇ
ਹੌਲੀ ਮੌਕੇ ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੀਆਂ ਦੁਕਾਨਾਂ ਬੰਦ
- Post author:businesSsKhas
- Post published:March 1, 2026
- Post category:ਪੰਜਾਬ
