Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸੁਪਰੀਮ ਕੋਰਟ ਦੇ ਇਤਹਾਸਕ ਫੈਸਲੇ ਨਾਲ ਲਾਲਚ ਵੱਸ ਧਰਮ ਪ੍ਰੀਵਰਤਨ ਨੂੰ ਠੱਲ ਪਵੇਗੀ ਸਿੱਖ ਤਾਲਮੇਲ ਕਮੇਟੀ

ਸੁਪਰੀਮ ਕੋਰਟ ਦੇ ਇਤਹਾਸਕ ਫੈਸਲੇ ਨਾਲ ਲਾਲਚ ਵੱਸ ਧਰਮ ਪ੍ਰੀਵਰਤਨ ਨੂੰ ਠੱਲ ਪਵੇਗੀ ਸਿੱਖ ਤਾਲਮੇਲ ਕਮੇਟੀ

ਸੁਪਰੀਮ ਕੋਰਟ ਦੇ ਇਤਹਾਸਕ ਫੈਸਲੇ ਨਾਲ ਲਾਲਚ ਵੱਸ ਧਰਮ ਪ੍ਰੀਵਰਤਨ ਨੂੰ ਠੱਲ ਪਵੇਗੀ ਸਿੱਖ ਤਾਲਮੇਲ ਕਮੇਟੀ। ਅੱਜ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਈਸਾਈ ਧਰਮ ਅਪਨਾਉਣ ਤੇ ਅਨੁਸੂਚਿਤ ਜਾਤੀ ਦਾ ਦਰਜਾ ਖਤਮ ਹੋਣ ਦਾ ਜੌ ਇਤਹਾਸਿਕ ਫੈਸਲਾ ਕੀਤਾ ਹੈ ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਹ ਥੋੜ੍ਹੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗਰੀਬ ਘਰ ਦੇ ਲੋਗ ਹੋ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹੁੰਦੇ ਸਨ ਓਹਨਾ ਨੂ ਲਾਲਚ ਦੇ ਕੇ ਇੱਕ ਧਰਮ ਅਪਨਾਉਣ ਲਈ ਪ੍ਰੇਰਿਆ ਜਾਂਦਾ ਸੀ ਕੁਝ ਲੋਗ ਦੋਹਰੇ ਫਾਇਦੇ ਲੈਣ ਲਈ ਧਰਮ ਪ੍ਰੀਵਰਤਨ ਕਰ ਲੈਂਦੇ ਸਨ ਉਹ ਲਾਲਚ ਵਾਲੇ ਪੈਸੇ ਵੀ ਲੇ ਲੈਂਦੇ ਸਨ ਅਤੇ ਅਨੁਸੂਚਿਤ ਜਾਤੀ ਦੀਆਂ ਸਹੂਲਤਾਂ ਵੀ ਲਈ ਜਾਂਦੇ ਜਿਸ ਤੇ ਧਰਮ ਪਰਿਵਰਤਨ ਕਰਵਾਓਣ ਵਾਲੇ ਬੜੀ ਜਲਦੀ ਕਾਮਜਾਬ ਹੋ ਜਾਂਦੇ ਸਨ

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਈਸਾਈ ਧਰਮ ਜਾਤੀ ਵਿਵਸਥਾ ਨੂੰ ਨਹੀਂ ਮੰਨਦਾ ਇਸ ਕਰਕੇ ਓਹਨਾ ਨੂ ਦੋਹਰੇ ਫਾਇਦੇ ਨਹੀਂ ਮਿਲ ਸਕਦੇ ਓਹਨਾ ਸੁਪਰੀਮ ਕੋਰਟ ਵੱਲੋ ਸਿੱਖ ਹਿੰਦੂ ਅਤੇ ਬੋਧ ਭਾਈਚਾਰੇ ਦੇ ਲੋਕਾਂ ਨੂੰ ਇਸ ਫੈਸਲੇ ਤੋਂ ਛੋਟ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ

ਉਨ੍ਹਾਂ ਕਿਹਾ ਅੱਜ ਦੇ ਇਸ ਇਤਹਾਸਿਕ ਫੈਸਲੇ ਨਾਲ ਲਾਲਚ ਦੇ ਕੇ ਧਰਮ ਪ੍ਰੀਵਰਤਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਉਕਤ ਆਗੂਆਂ ਦੇ ਸਿੱਖ ਧਰਮ ਦੇ ਆਗੂਆਂ ਨੂੰ ਬੇਨਤੀ ਕੀਤੀ ਇਸ ਫੈਸਲੇ ਨੂੰ ਵੱਡੇ ਪੱਧਰ ਤੇ ਲੋਗਾਂ ਨੂੰ ਦੱਸਿਆ ਜਾਵੇ ਅਤੇ ਓਹਨਾ ਧਰਮ ਪ੍ਰੀਵਰਤਨ ਤੇ ਹੋਣ ਵਾਲੇ ਨੁਕਸਾਨ ਦੀ ਜਾਨਕਾਰੀ ਦਿੱਤੀ ਜਾਵੇ ਜਿਸ ਨਾਲ ਲਾਲਚ ਵੱਸ ਦਰਮ ਪਰਿਵਰਤਨ ਨੂੰ ਢਲ ਪਵੇਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂ ਗੁਰਮਤਿ ਸਿੰਘ ਭਾਟੀਆ ਅਤੇ ਅਵਨੀਤ ਸਿੰਘ ਹਾਜਰ ਸਨ