Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ

ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ

ਬਸਤੀ ਮਿੱਠੂ ਤੋਂ ਸੰਗਤਾਂ ਵੱਡਾ ਕਾਫ਼ਲਾ ਲੈਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ। ਜਿਉ ਜਿਉ ਖ਼ਾਲਸਾ ਮਾਰਚ ਦੀ 13 ਅਪ੍ਰੈਲ ਤਰੀਕ ਨੇੜੇ ਆ ਰਹੀ ਹੈ ਸੰਗਤਾ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਲਈ ਉਤਸਾਹ ਵੱਧ ਰਿਹਾ ਹੈ ਅੱਜ ਸਿੱਖੀ ਦਾ ਗੜ੍ਹ ਬਸਤੀ ਮਿੱਠੂ ਵਿਚ ਹੋਈ ਇਹ ਮੀਟਿੰਗ ਪ੍ਰੀਤਮ ਸਿੰਘ ਬੰਟੀ ਰਾਠੌਰ ਅਤੇ ਗੁਰਬਿੰਦਰ ਸਿੰਘ ਪਰਮਾਰ ਦੇ ਉਪਰਾਲੇ ਸਦਕਾ ਹੋਈ ਵਿੱਚ ਹੋਇਆ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ 13 ਅਪ੍ਰੈਲ ਨੂੰ ਜੌ ਖਾਲਸਾ ਮਾਰਚ ਗੁਰਦਆਰਾ ਗੁਰੂ ਤੇਗ ਬਹਾਦਰ ਦੁੱਖ ਨਿਵਾਰਣ ਸਾਹਿਬ ਤੋਂ ਆਰੰਭ ਹੋਣਾ ਹੈ ਉਸ ਮਾਰਚ ਵਿੱਚ ਸ਼ਾਮਲ ਹੋਣ ਸੰਗਤਾ ਨੂੰ ਬੇਨਤੀ ਕਰਨ ਲਈ ਅੱਜ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਸੰਗਤਾ ਆਪ ਮੁਹਾਰੇ ਸਮਲ ਹੋਈਆਂ ਖਾਲਸਾ ਮਾਰਚ ਪਰਬੰਧਕ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਤਜਿੰਦਰ ਸਿੰਘ ਪਰਦੇਸੀ ਗੁਰਦੇਵ ਸਿੰਘ ਭਾਟੀਆ ਪਰਮਪ੍ਰੀਤ ਸਿੰਘ ਵਿਤੀ ਗਗਨਦੀਪ ਸਿੰਘ ਨਾਗੀ ਗੁਰਜੀਤ ਸਿੰਘ ਪੋਪਲੀ ਕਮਲਜੀਤ ਸਿੰਘ ਸਕੱਤਰ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ

ਪਰਬੰਧਕਾਂ ਵੱਲੋ ਸੰਗਤਾ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਾਰਚ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣ ਸਮੁਚੀ ਸੰਗਤ ਜੈਕਾਰਿਆਂ ਦੀ ਗੂੰਜ ਵਿੱਚ ਮੋਟਰ ਸਾਈਕਲ ਕਾਰਾ ਅਤੇ ਆਪਣੀਆਂ ਗੱਡੀਆਂ ਲੈਕੇ ਇਕ ਵੱਡਾ ਕਾਫ਼ਲਾ ਜੌ ਲਾਜਵਾਬ ਹੋਵੇਗਾ ਮਾਰਚ ਵਿੱਚ ਸ਼ਾਮਲ ਹੋਣਗੀਆਂ ਇਸ ਮੌਕੇ ਤੇ ਗੁਰੂ ਘਰ ਦੇ ਪਰਧਾਨ ਪਰਮਜੀਤ ਸਿੰਘ ਮੰਗਲ ਸਿੰਘ ਤਰਵਿੰਦਰ ਸੋਹੀ ਕੌਂਸਲਰ ਕੁਨਾਲ ਲੱਕੀ ਮਲਹੋਤਰਾ ਗੌਰਵ ਅਰੋੜਾ ਗੁਰਸੇਵਕ ਸਿੰਘ ਬਿੱਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਕਵਲਜੀਤ ਸਿੰਘ ਸੈਕਟਰੀ ਹਰਜੀਤ ਸਿੰਘ ਕਾਹਲੋ ਹਰਜਿੰਦਰ ਸਿੰਘ ਬੈਂਕ ਮੈਨੇਜਰ ਉੱਤਮ ਸਿੰਘ ਅਮਨਦੀਪ ਸਿੰਘ ਬੱਗਾ ਰਾਜਵੰਤ ਸਿੰਘ ਸੁੱਖਾ ਰਣਜੀਤ ਸਿੰਘ ਦੇ ਸੁਖਦੀਪ ਸਿੰਘ ਜਰਨੈਲ ਸਿੰਘ ਜੈਲਾ ਸੰਦੀਪ ਸਿੰਘ ਵਿੱਕੀ ਹੈੱਪੀ ਪ੍ਰਿਤਪਾਲ ਸਿੰਘ natti ਗੁਰਨਾਮ ਸਿੰਘ ਯੁਵਰਾਜ ਸਿੰਘ ਯੁਵੀ ਦਵਿੰਦਰ ਸਿੰਘ ਆਤਮਾ ਸਿੰਘ ਪਰਮਜੀਤ ਸਿੰਘ ਪੰਮਾ ਕਿਰਪਾਲ ਸਿੰਘ ਪਲਾ ਸੁਖਦੇਵ ਸਿੰਘ ਪਰਮਾਰ ਕੁਲਦੀਪ ਸਿੰਘ ਰਾਜੂ ਕੁਲਦੀਪ ਸਿੰਘ ਬੈਂਕ ਵਾਲੇ ਪਰਮਜੀਤ ਸਿੰਘ ਪਿੰਕੀ ਪਰਮਜੀਤ ਸਿੰਘ ਪਿੰਕੀ ਪਰਮਜੀਤ ਭੱਟੀ ਕਿਰਪਾਲ ਸਿੰਘ ਕੈਸ਼ੀਅਰ ਸਤਨਾਮ ਸਿੰਘ ਸਟੇਜ ਸਕੱਤਰ ਨਵਜੋਤ ਸਿੰਘ ਰਾਹੁਲ ਪਾਰਸ ਗੁਰਪਰੀਤ ਦੇ ਹੈੱਪੀ ਗੁਰਨਾਮ ਸਿੰਘ ਗੁਰਪਰੀਤ ਦੇ ਗੋਪੀ ਚੱਢਾ ਵੀਰ ਪਾਲ ਸਿੰਘ ਸਪਾਵਤ ਸੁੱਚਾ ਸਿੰਘ ਮਿੰਟੂ ਸਿੰਘ ਅਜੀਤ ਸਿੰਘ ਅਤੇ ਕੁਲਦੀਪ ਸਿੰਘ ਹਾਜਰ ਸਨ